ਪਿਆਰ ਸਭ ਨਾਲ, ਯਕੀਨ ਖਾਸ ਤੇ। ਨਫਰਤ ਮਿੱਟੀ ਵਿਚ, ਆਸ ਕਰਤਾਰ 🙏 ਤੇ
ਛਾਵਾਂ ਮਾਨਣ ਦੇ ਆਦੀ ਤਾਂ ਹੁੰਦੇ ਸਾਰੇ, ਹਾੜ੍ਹ ਦੀ ਧੁੱਪ ਚ ਖੜਨਾ ਸਿੱਖਣਾ ਏ.. ਤੁਰਨਾ ਤਾਂ ਸਭ ਨੂੰ ਆਉੰਦਾ ਏ, Continue Reading..
ਕਦਰ ਕਰਨ ਵਾਲਾ ਲੱਭੀ ਸਜਣਾ,,, ,,, ਵਰਤਣ ਵਾਲੇ ਤੇਨੂੰ ਆਪੇ ਲੱਭ ਲੈਣਗੇ
ੳੁਡ ਜਾਣ ਨੀਂਦਾਂ ਚੈਨ ਘੜੀ ਪਲ ਪਲ ਦੀ.. ਬੇ ਅਵਾਜ਼ ਲਾਠੀ ਜਦੋਂ ਮਾਲਿਕ ਦੀ ਚਲਦੀ..
ਬਿਨਾਂ ਬਾਂਹਾਂ ਦੇ ਵੀ ਮੈਂ ਕਿਰਤ ਕਮਾਵਾਂ, ਤੇਰੇ ਵਾਂਗੂੰ ਵਿਹਲਾ ਨਾ ਰਹਿ ਕੇ ਖਾਵਾਂ, ਹੱਥ ਦਿੱਤੇ ਤੈਨੂੰ ਰੱਬ ਨੇ ਤੂੰ Continue Reading..
ਹੱਸ ਕੇ ਸਭ ਨਾਲ ਗੱਲ ਕਰੀਏ … ਲੜਾਈਆਂ ਕਰਕੇ ਕੀ ਲੈਣਾ … ਵਾਹਿਗੁਰੂ ਸਭ ਸੁਖੀ ਵਸਣ … ਕਿਸੇ ਦੀਆਂ ਬੁਰਾਈਆਂ Continue Reading..
ਉਸਤਾਦਾਂ ਕੋਲੋੋਂ ਗੁਣ ਲੈਕੇ ਮੂੰਹ ਤੇ ਨੀ ਥੁੱਕੀਦਾ…….. ਥੋੜੀ ਜਿਹੀ SUPPORT ਉੱਤੇ ਛੋਟੇ ਇੰਨਾ ਨੀ ਬੁੱਕੀਦਾ…!
ਪੈਸੇ ਦਾ ਕਦੇ ਮਾਣ ਨੀ ਕਰਨਾ ਚਾਹੀਦਾ ਕਿਉਕਿ . . ਕਹਿੰਦੇ ਨੇ ਕਿ ਜਿਆਦਾ ਅੱਤ, . ਅੰਤ ਦਾ ਕਾਰਨ ਬਣ Continue Reading..
ਪਹਿਲਾਂ ਆਪਣਾ attitude set ਕਰ ਫੇਰ ਮੈਨੂੰ set ਕਰਨ ਦੇ ਸੁਪਨੇ ਦੇਖੀਂ
Your email address will not be published. Required fields are marked *
Comment *
Name *
Email *