ਅੰਦਰੂਨੀ ਚੋਟਾਂ ਦਾ ਇਲਾਜ਼ ਦਵਾਈ ਨਹੀਂ ਬਾਣੀ ਕਰਦੀ ਹੈ
ਚਮਕੌਰ ਵਾਲੀ ਗੜੀ ਹੌਕੇ ਲਾ ਪੁਕਾਰ ਦੀ, ਕੱਫਨ ਤੋਂ ਬਾਂਝੀ ਲਾਸ਼ ਅਜੀਤ ਤੇ ਜੁੱਝਾਰ ਦੀ
ਚਾਰ ਪੁੱਤ ਬੜੇ ਸੋਹਣੇ ਪਤਾ ਆ ਪ੍ਰੋਹਣੇ ਅੱਜ ਵੇਹੜੇ ਚ ਖੇਡਣ ਕਲ ਜੰਗ ਵਿੱਚ ਹੋਣੇ ਮੂੰਹ ਵਿਚ ਬਾਣੀ ਮੱਥੇ ਤੇ Continue Reading..
ਵਾਹਿਗੁਰੂ ਜੀ corona na di ਬਿਮਾਰੀ ਤੋਂ ਸਬ ਨੂੰ ਦੂਰ ਰੱਖੋ ਜੀ
ਆਰਿਆਂ ਨੇ ਚੀਰ ਦਿੱਤੀਆਂ ਤਾਂ ਵੀ ਦੇਹਾਂ ਵਿੱਚ ਵੱਜਦੇ ਨਗਾੜੇ ਉਹਨੇ ਕਾਹਦਾ ਦੁੱਖ ਮੰਨਣਾ ਜੀਹਦੇ ਲੇਖਾਂ ਵਿੱਚ ਹੁੰਦੇ ਮਾਛੀਵਾੜੇ ~
ਰੱਖ ਵਿਸ਼ਵਾਸ ਉਪੱਰ ਵਾਲੇ ਤੇ !! ਕਿਸੇ ਦੀਆਂ ਆਸਾਂ ਉਹ ਤੋੜਦਾ ਨਹੀਂ ਉਹਦੇ ਦਰ ਤੇ ਜਾ ਕੇ ਤਾਂ ਦੇਖੀ !! Continue Reading..
ਕਦੇ ਮੱਥਾ ਕੰਧ ਨਾਲ, ਕਦੇ ਸਰਹਿੰਦ ਨਾਲ, ਜੰਗਲਾਂ ਚ ਪਿਆ ਦੇਖੋ ਬਾਦਸ਼ਾਹ ਅਨੰਦ ਨਾਲ👏🏻
ਕੀ ਲੈਣਾ ਮਤਲਬ ਦੀ ਦੁਨੀਆਦਾਰੀ ਤੋਂ, ਰੱਬ ਦਿਆਂ ਰੰਗਾਂ ਚ ਰਾਜ਼ੀ ਰਹੋ
ਉਸ ਵਾਹਿਗੁਰੂ ਦਾ ਸ਼ੁਕਰ ਕਰਾਂ ਜਿਸਨੇ, ਦਿੱਤੇ ਜੀਣ ਲਈ ਸਾਹ ਮੈਨੂੰ.. ਜਿੰਦ ਵਾਰਾਂ ਉਸ ਮਾਂ ਆਪਣੀ ਤੋਂ ਜੀਹਨੇ ਪਾਲਿਆ ਸੀਨੇ Continue Reading..
❤️🙏
Your email address will not be published. Required fields are marked *
Comment *
Name *
Email *
❤️🙏