ਦੀਨ ਦਇਆਲ ਭਰੋਸੇ ਤੇਰੇ ॥ ਸਭੁ ਪਰਿਵਾਰੁ ਚੜਾਇਆ ਬੇੜੇ ॥
ਅਸੀਂ ਗਰਦਨ ਉੱਚੀ ਕਰ ਕੇ ਉਹਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਪਰ “ਉਹ” ਮਨ ਨੀਵਾਂ ਕਰਨ ਨਾਲ ਨਜ਼ਰ ਆਉਂਦਾ ਹੈ।
ਹਿੰਮਤ ਨਾ ਹਾਰੋ … ਵਾਹਿਗੁਰੂ ਨਾ ਵਿਸਾਰੋ … ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜਾਰੋ … ਮੁਸ਼ਕਲਾਂ ਅਤੇ ਦੁੱਖਾਂ ਦਾ ਜੇ ਕਰਨਾ Continue Reading..
ਉੜਦੀ ਰੁੜਦੀ ਧੂੜ ਹਾਂ,ਮੈਂ ਕਿਸੇ ਰਾਹ ਪੁਰਾਣੇ ਦੀ , ਰੱਖ ਲਈ ਲਾਜ ਮਾਲਿਕਾ ਇਸ ਬੰਦੇ ਨਿਮਾਣੇ ਦੀ
ਮੰਗੋ ਤਾਂ ਉਸ ਰੱਬ ਕੋਲੋਂ ਮੰਗੋ, ਜੋ ਦੇਵੇ ਤਾਂ ਰਹਿਮਤ , ਜੇ ਨਾ ਦੇਵੇ ਤਾ ਕਿਸਮਤ, ਪਰ ਦੁਨੀਆਂ ਤੋ ਕਦੀ Continue Reading..
ਵਾਹਿਗੁਰੂ ਤੇਰਾ ਸ਼ੁਕਰ ਹੈ, ਜਿਸਨੇ ਸਾਨੂੰ ਮਨੁੱਖਾਂ ਜਨਮ ਦੇ ਕਿ ਸੰਸਾਰ ਵਿੱਚ ਭੇਜਿਆ
ਗੁਰੂ ਰਾਮਦਾਸ ਜੀ ਲਿਖਦੇ ਹਨ ਕਿ,ਮੇਰੀ ਆਤਮਾ ਨੇ ਐਸਾ ਪਤੀ ਲੱਭ ਲਿਆ ਹੈ ਜਿਸਨੇ ਕਦੇ ਨਹੀਂ ਮਰਨਾ, ਅਤੇ ਨਾ ਹੀ Continue Reading..
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗੋਬਿੰਦ-ਰੂਪ ਹੈ, ਗੁਰੂ ਗੋਪਾਲ-ਰੂਪ ਹੈ, ਗੁਰੂ ਸਰਬ-ਵਿਆਪਕ ਨਾਰਾਇਣ ਦਾ ਰੂਪ ਹੈ। ਗੁਰੂ Continue Reading..
ਜਿਸਕੇ ਸਿਰ ਊਪਰ ਤੂ ਸਵਾਮੀ ਸੋ ਦੁਖ ਕੈਸਾ ਪਾਵੈ ।।
Your email address will not be published. Required fields are marked *
Comment *
Name *
Email *