ਮੇਲਿ ਲੈਹੁ ਦਇਆਲ ਢਹਿ ਪਏ ਦੁਆਰਿਆ ॥ ਰਖਿ ਲੇਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ ॥
ਅਸੀਂ ਜੋ ਮੰਗਦੇ ਹਾਂ ਉਹ ਦੁੱਖ ਹੈ, ਵਾਹਿਗੁਰੂ ਜੋ ਦਿੰਦਾ ਹੈ ਉਹ ਸੁੱਖ ਹੈ ਮਿਲਣਾ ਹਮੇਸ਼ਾ ਵਕਤ ਨਾਲ ਹੈ, ਵਕਤ Continue Reading..
ਮੌਤ ਨੂੰ ਡਰਾਉਂਦੇ ਵਿਚ ਸਰਹੰਦ ਦੇ ਦੇਖੇ ਸਾਹਿਬਜ਼ਾਦੇ ਦੋ
ਮੇਰੀ ਮੰਗੀ ਹਰ ਦੁਆ ਲਈ ਤੇਰੇ ਦਰ ਤੇ ਜਗ੍ਹਾ ਹੋਜੇ. ਇਨੀ ਕੁ ਮਿਹਰ ਕਰ ਮੇਰੇ ਮਾਲਕਾ ਕਿ ਤੇਰਾ ਹੁਕਮ ਹੀ Continue Reading..
ਆਸਾ ਕਰਤਾ ਜਗੁ ਮੁਆ ਆਸਾ ਮਰੈ ਨ ਜਾਇ || ਨਾਨਕ ਆਸਾ ਪੂਰੀਆ ਸਚੇ ਸਿਉ ਚਿਤੁ ਲਾਇ ॥
ਕਰਤਾਰ ਕੀ ਸੌਗ਼ੰਦ ਹੈ ਨਾਨਕ ਕੀ ਕਸਮ ਹੈ ਜਿਤਨੀ ਬੀ ਹੋ ਗੋਬਿੰਦ ਕੀ ਵੋਂ ਤਾਰੀਫ਼ ਕਮ ਹੈ॥
*ਪੰਚ ਪ੍ਰਵਾਨ; ਪੰਚ ਪ੍ਰਧਾਨ ,* *ਪੰਚੇ ਪਾਵਹਿ ਦਰਗਾਹ ਮਾਨ।* *ਪੰਚ ਵਿਕਾਰ*_ ਕਾਮ, ਕ੍ਰੋਧ ,ਲੋਭ,ਮੋਹ, ਅਹੰਕਾਰ _*ਪੰਚ ਸਰੋਵਰ*_ ਅੰਮ੍ਰਿਤਸਰ, ਸੰਤੋਖਸਰ, ਰਾਮਸਰ, Continue Reading..
ਚਮਕੌਰ ਵਾਲੀ ਗੜੀ ਹੌਕੇ ਲਾ ਪੁਕਾਰ ਦੀ, ਕੱਫਨ ਤੋਂ ਬਾਂਝੀ ਲਾਸ਼ ਅਜੀਤ ਤੇ ਜੁੱਝਾਰ ਦੀ
ਬਾਜਾਂ ਵਾਲ਼ੇ ਦਾ ਸਿਰਤੇ ਹੱਥ ਆ ਤੇ ਬਾਬੇ ਨਾਨਕ ਦਾ ਖਾਣ ਨੂੰ ਖੁੱਲਾ ਲੰਗਰ ਫਿਰ ਹਾਰ ਕਿੱਦਾਂ ਜਾਵਾਂਗੇ ਰੱਬ ਤਾਂ Continue Reading..
Your email address will not be published. Required fields are marked *
Comment *
Name *
Email *