ਗੱਲ ਸਿਰਫ਼ ਸਮਝਣ ਦੀ ਹੈ ਮਿੱਤਰਾਂ ਨਹੀਂ ਚਾਚਾ ਵੀ ਬਾਪੂ ਤੋਂ ਘੱਟ ਨਹੀਂ ਹੁੰਦਾ
ਸੁੰਨੇ ਸੁੰਨੇ ਰਾਹਾਂ ਵਿੱਚ ਕੌੲੀ ਕੌੲੀ ਪੈੜ ੲੇ , ਦਿਲ ਹੀ ੳੁਦਾਸ ੲੇ ਜੀ ਬਾਕੀ sab ਖੈਰ ੲੇ ।
ਕਿਸੇ ਵੀ ਇਨਸਾਨ ਨੂੰ ਆਪਣੀ ਕਮਜੋਰੀ ਨਾਂ ਬਣਾਇਉ ਕਿਉਕਿ ਇੱਕ ਦਿਨ ਉਹੀ ਕਮਜੋਰੀ ਸਾਡੀ ਹਾਰ ਦੀ ਵਜ੍ਹਾ ਬਣ ਜਾਂਦੀ ਆ
ਖੁਸ਼ੀ ਮੇਰੀ ਵੀ ਕੱਚ ਵਰਗੀ ਸੀ। ਨਾ ਜਾਣੇ ਕਿਉ ਮੇਰੇ ਆਪਣਿਆ ਨੂੰ ਚੁੱਭ ਗਈ ।🙄😥
ਿਪਆਰ ਹੈ ਤਾਂ ਸ਼ੱਕ ਕਾਹਦਾ ਪਿਆਰ ਹੀ ਨਹੀਂ ਤਾਂ ਹੱਕ ਕਾਹਦਾ!!!
ਹਰ ਇੱਕ ਤੇ ਭਰੋਸਾ ਨਾਂ ਕਰੋ ਦੇਖਣ ਨੂੰ ਤਾਂ ਲੂਣ ਵੀ ਖੰਡ ਵਰਗਾ ਲੱਗਦਾ ਹੈ।👀
ਉਹ ਕੱਲ ਮੈਨੂੰ ਯਾਦ ਕਰਕੇ ਰੋਣ ਲੱਗ ਗਈ ਬਹੁਤ ਟਾਈਮ ਬਾਅਦ ਮੈਨੂੰ ਕੋਈ ਖੁਸ਼ਖਬਰੀ ਮਿਲੀ ਆ
ਉੱਤਲੀ ਹਵਾ ‘ਚੋਂ ਮੁੱੜ ਪਿਆਂ ,ਧਰਤੀ ਤੇ ਆ ਰਿਹਾ, ਔਕਾਤ ਦੇ ਵਿੱਚ ਰਹਿਣ ਦੀ ਆਦਤ ਮੈ ਪਾ ਰਿਹਾ ..
ਉਸਨੇ ਜਾਂਦੀ ਜਾਂਦੀ ਨੇ ਕਿਹਾ ਕਿ ਤੇਰੇ ਵਰਗੇ ਤਾ 36 ਮਿਲ ਜਾਣੇ ,,, ਤਾਂ ਮੈਂ ਵੀ ਹੱਸ ਕੇ ਪੁੱਛ ਲਿਆ:- Continue Reading..
Your email address will not be published. Required fields are marked *
Comment *
Name *
Email *