ਯਾਰੀ ਵਿਚ ਫ਼ਰਜ ਨਿਭਾਈ ਦਾ ਵੀ ਚੰਗਾ ਏ, ਕਰੇ ਕੋਈ ਗਦਾਰੀ ਖੜਕਾਈ ਦਾ ਵੀ ਚੰਗਾ ਏ,
ਨੀ ਮੈਂ ਰਾਹਾੰ ਚ ਖਲੋਤਾ ਬੜੀ ਦੇਰ ਦਾ ! ਪੈਰ ਪੁੱਟ ਹੁੰਦਾ ਗਾਹਾਂ ਨਾ ਪਿਛਾਹਾਂ ਨੂੰ , ਕਾਹਤੋਂ ਖੋਹ ਲਿਅਾ Continue Reading..
ਜਿਉਣੇ ਨਾਲੋ ਹੋਗਿਆ ਸੀ ਮਰਨਾ ਅਸਾਨ ਕੱਲ੍ਹ ਕਰਜੇ ਦੇ ਪਿੱਛੇ ਫਾਹਾ ਲੈ ਗਿਆ ਕਿਸਾਨ…!
ਬਸ ਇਕ ਯਾਦ ਹੀ ਬਾਕੀ ਏ ਚੰਦਰੀ ਨਾ ਤਾਂ ਆਉਣ ਹਟ ਦੀ ਏ ਨਾ ਹੀ ਸਾਨੂੰ ਜਿਉਣ ਦਿੰਦੀ
ਕੁਝ ਗਲਾ ਕਰਨੀਆ ਸੌਖੀਆ ਨੇ ਪਰ ਸਹਿਣੀਆ ਬਹੁਤ ਔਖੀਆ ਨੇ 🌺
ਅੱਜ ਵੀ ਬੜੀ ਤਕਲੀਫ ਹੁੰਦੀ ਆ ਮੁਸਕਰਾਉਣ ਵੇਲੇ ਮੈਨੂੰ, ਕਿਸੇ ਨਾਲ ਬੇ-ਹਿਸਾਬ ਪਿਆਰ ਜੋ ਕੀਤਾ ਸੀ।।
ਜਿਸ ਨਾਲ ਦੁੱਖ ਸੁੱਖ ਸਾਂਝੇ ਕੀਤੀ ਹੋਣ ਓਹਨੂੰ ਕਦੇ ਭੁਲਾਈ ਦਾ ਨਹੀਂ ।🥀
ਅੱਖਾ ਵਿੱਚ ਭਾਵੇ ਰੜਕਾਂ ਮੈ ਕਈਆ ਦੇ ਪਰ ਚਾਹੁਣ ਵਾਲੇ ਖੁਸ਼ ਬਿਦੇ-ਬਿਦੇ ਦੇਖ ਕੇ…..
ਇਕਲੇ ਪਿਆਰ ਨਾਲ ਢਿੱਡ ਨਹੀਂ ਭਰਦਾ, ਘਰ ਚਲਾਉਣ ਵਾਸਤੇ ਪੈਸੇ ਤਾਂ ਕਮਾਉਣੇ ਹੀ ਪੈਣਗੇ
Your email address will not be published. Required fields are marked *
Comment *
Name *
Email *