ਮੈਨੂੰ ਵੀ ਕੋਈ msG ਕਰ ਦਿਆ ਕਰੋ ਮੈਰਾ ਕਿਹੜਾ ਪਾਪਾ ਅੱਤਵਾਦੀਆ ਦੇ ਵਿਆਹਿਆ
लौट आती है हर बार मेरी दुआ खाली, जाने कितनी ऊँचाई पर खुदा रहता है।
ਕਦੇ ਬਣਾ ਨਾ ਕਿਸੇ ਦੀ ਅੱਖ ਦਾ ਹੰਝੂ ਰੱਬਾ ਏਨੀ ਕੁ ਦਾਤ ਬਖਸੀ……….!!!! ਬਣਜਾ ਕਿਸੇ ਰੋਂਦੇ ਦੀ ਮੁਸਕਾਨ, ਬਸ ਏਨੀ Continue Reading..
ਚੁੱਪ ਹੀ ਭਲੀ ਹੈ ਮਨਾ ਅਕਸਰ ਲਫਜਾ ਨਾਲ ਰਿਸਤੇ ਤਿੜਕ ਜਾਂਦੇ ਨੇ
ਲਭਣ ਤੇ ਓਹੀ ਮਿਲਣਗੇ ਜੋ ਖੋ ਗਏ ਹੋਣ ! ਉਹ ਕਦੇ ਨਹੀ ਮਿਲਦੇ ਜੋ ਬਦਲ ਗਏ ਹੋਣ !
ਸੁੱਕੇ ਪੱਤਿਆਂ ਵਰਗੀ ਹੈ ਹਸਤੀ ਮੇਰੀ.. ਜੇ ਕਿਸੇ ਨੇ ਸਮੇਟਿਆ ਵੀ ਤਾਂ ਸਿਰਫ ਜਲਾਉਣ ਲਈ.
ਅੱਜ ੳੁੁਸ ਨੂੰ ਛੱਡਣ ਤੋ ਬਾਅਾਦ ੲਿੰਝ ਮਹਿਸੂਸ ਹੋਣ ਲੱਗਾ ਕੀ ਜੀਵੇ ਜਿੰਦਗੀ ਅੱਜ ਅਾਜਾਦ ਜੀ ਹੋਗੀ ੲੇ
ਹੁੰਦਾ ਝੂਠ Promote, ਧੱਕੇ ਸੱਚਿਆਂ ਨੂੰ ਪੈਣ__ . ਜਿਹੜੇ ਸੱਚੀ ਗੱਲ ਕਹਿਣ, ਲਾਉਂਦੀ ਗੌਰਮਿੰਟ ਬੈਨ.
ਝੂਠਾ ਤਾਂ ਮੈਂ ਈ ਹਾਂ ਜੋ ਅੱਜ ਵੀ ਜੀਅ ਰਿਹਾ ਹਾਂ, ਤੇਰੇ ਬਿਨ ਜੀਅ ਨਹੀ ਸਕਦਾ ਰੋਜ਼ ਕਹਿੰਦਾ ਸੀ.
Your email address will not be published. Required fields are marked *
Comment *
Name *
Email *