ਬਾਕੀ ਕੰਮ ਪਿੱਛੋਂ ਪਹਿਲਾਂ Family ਜ਼ਰੂਰੀ ਆ,
Related Posts
ਮੈਨੂੰ ਕੀ ਪਤਾ ਤੈਥੋਂ ਵੱਧ ਕੇ ਕੋਈ ਸੋਹਣਾ ਹੈ ਜਾਂ ਨਹੀਂ… ਤੇਰੇ ਬਿਨਾ ਮੈਂ ਕਿਸੇ ਨੂੰ ਗੌਰ ਨਾਲ ਵੇਖਿਆ ਹੀ Continue Reading..
ਹਰ ਕੋਸ਼ਿਸ਼ ਕਰੁਗਾ ਕੇ ਮੁੱਲ ਮੋੜਾ ਤੇਰੀ ਕੁਖ ਦਾ, . … ਹਜੇ ਚੱਲਦਾ ੲੇ ਮਾੜਾ Tímê ਮਾਂ ਤੇਰੇ ਪੁੱਤ ਦਾ.
ਕਦਰ ਕਰੋ ਉਹਨਾ ਦੀ ਜਿੰਨਾ ਲਈ ਤੁਸੀ ਜ਼ਰੂਰੀ ਹੋ, ਬੇਕਦਰਿਆ ਲਈ ਤੜਫਣ ਦੇ ਕੋਈ ਮਾਇਨੇ ਨਹੀ ਹੁੰਦੇ..
ਸ਼ੌਕ ਨਹੀ ਆ ਉਦਾਸ ਹੋਣ ਦਾ 😂 ਬਸ ਕਿਸੇ ਦੀ ਯਾਦ ਮੈਨੂੰ ਉਦਾਸ ਕਰ ਦਿੰਦੀ ਹੈ
ਮੇਰਾ ਿਦਲ❤ ਤਾਂ ਬੱਸ ਓੁਹਨੂੰ ਚਾਹੁੰਦਾ ਏ ਜੋ ਅਜੇ ਕਦਰ ਵੀ ਨਹੀਂ ਪਾਉਂਦਾ ਏ!!! love ❤️ you jaan
ਖਰੇ ਬੰਦਿਆਂ ਚ ਬੋਲੇ ਨਾਮ ਸਰਦਾਰ ਦਾ ਬਿੱਲੋ ਜੇੜੇ ਕਰਦੇ ਚਲਾਕੀਆ ਓਹ ਹੋਰ ਹੋਣਗੇ
ਜਿਸਮ ਨਾਲ ਹੋਈ ਮੁਹੱਬਤ ਦਾ ਇਜਹਾਰ ਜਲਦੀ ਹੋ ਜਾਂਦਾ ਏ ਪਰ ਰੂਹ_ਨਾਲ ਹੋਈ ਮੁਹੱਬਤ ਨੂੰ ਸਮਝਣ ਲਈ ਜ਼ਿੰਦਗੀ ਗੁਜਰ ਜਾਂਦੀ Continue Reading..
ਸਮਝ ਤੋਂ ਬਾਹਰ ਹਲਾਤ ਚੱਲ ਰਹੇ ਨੇ ,, ਹਲੇ ਜ਼ਿੰਦਗੀ ‘ਚ ਮਜਾਕ ਚੱਲ ਰਹੇ ..
