ਜਖਮ ਸਹਿਣ ਦੀ ਤਿਆਰੀ ਵਿਚ ਰਹਿ ਦਿਲਾ
ਕੁਝ ਲੋਕ ਫਿਰ ਬੜੇ ਪਿਆਰ ਨਾਲ ਪੇਸ਼ ਆ ਰਹੇ ਆ …
ਵਾਅਦੇ ਤਾਂ ਉਹ ਕਰਦੀਆਂ ਜਿਹਨਾਂ ਨੇ ਨਿਭਾਉਣੇ ਨਾ ਹੋਣ….!! ਤੇਰੀ .ਮੋਟੋ ਦੀ ਤਾਂ ਜੁਬਾਨ ਦਾ ਮੁੱਲ ਆ..
ਕੁਝ ਪਲ ਦਿਲ ਚ ਅਜਿਹੇ ਵਸ ਜਾਂਦੇ ਨੇ ਜਿਨ੍ਹਾਂ ਨੂੰ ਚਾਹ ਕੇ ਵੀ ਭੁੱਲ ਨਹੀਂ ਸਕਦੇ
ਠੋਕਰ ਖਾ ਕੇ ਵੀ ਨਾ ਸਮਝੇ ਤਾਂ ਮੁਸਾਫਿਰ ਦੀ ਕਿਸਮਤ….. ਪੱਥਰ ਨੇ ਤਾਂ ਆਪਣਾ ਫਰਜ ਨਿਭਾ ਦਿੱਤਾ ਸੀ
ਉਸਨੇ ਪੁੱਛਿਆ ਹੁਣ ਵੀ ਮੇਰੀ ਯਾਦ ਆਉਂਦੀ ਏ? ਮੈ ਕਿਹਾ, ਆਪਣੀ ਬਰਬਾਦੀ ਨੂੰ ਕੌਣ ਭੁੱਲ ਸਕਦਾ।
ਭਾਵੇ ਤੁਸੀ ਕਿੰਨੇ ਵੀ ਮਹਾਨ ਹੋਵੋ,, ਪਰ ਤੁਸੀ ਸਾਰਿਆ ਦੀ ਪਸੰਦ ਨਹੀ ਬਣ ਸਕਦੇ,,
ਪੈਂਦਾ ਚਾਰੇ ਪਾਸੇ ਰੱਖ ਕੇ ਖਿਆਲ ਤੁਰਨਾ, ਸ਼ੌਂਕ “jAtTiYaN” ਦਾ hUnDa ਮੜਕਾਂ ਦੇ ਨਾਲ ਤੁਰਨਾ
ਅੱਜ ਕੱਲ ਲਾਇਬੇਰੀਆਂ ਤੋਂ ਵੱਧ ਬਿਊਟੀ ਪਾਰਲਰ ਹਨ ਕਿਉਂਕੀ ਅਕਲਾਂ ਨਾਲੋਂ ਵੱਧ ਸ਼ਕਲਾਂ ਦਾ ਮੁੱਲ ਹੈ
ਅੱਜ ਕੱਲ ਤੇ ਜਿਸਮਾਂ ਦੇ ਮੇਲੇ ਲੱਗਦੇ ਨੇ , ਸੱਚਾ ਪਿਅਾਰ ਕਰਨੇ ਵਾਲਿਅਾ ਦੇ ਤਾਂ ਹੰਝੂ ਵੱਗਦੇ ਨੇ😵😪
Your email address will not be published. Required fields are marked *
Comment *
Name *
Email *