ਬਣ ਤੇ ਸਹੀ ਤੂੰ ਖੁਦਾ ਮੇਰਾ….. ਇਬਾਦਤ ਨਾ ਕਰਾ ਤਾਂ ਕਾਫਰ ਆਖੀ.
ਲੋਕਾਂ ਦਾ ਜਿੰਨਾ ਮਰਜ਼ੀ ਚੰਗਾ ਕਰਲੋ ਕਦਰ ਨਹੀਂ ਜਾਣਦੇ ਜਦੋਂ ਲੋੜ ਹਾਂ ਭਾਈ ਬਹੁਤ ਚੰਗੇ ਇਹ ਟਾਇਮ ਵਿਚ ਕੰਮ ਆਉਦੇ Continue Reading..
ਪੈਸੇ ਦਾ ਲਾਲਚ ਤਾ ਪਿਹਲਾ ਹੀ ਸੀ ਬੰਦੇ ਨੂੰ__ ਪਰ Time Pass ਵੀ ਅੱਜ ਕੱਲ ਲੋਕਾ ਦਾ ਸ਼ੌਂਕ ਬਣ ਗਿਆ…
ਤੇਰੇ ਵੱਲ ਤੱਕਾਂ ਤਾ ਚਿੱਤ ਨੂੰ ਮਿਲ ਜਾਂਦਾ ਸਕੂਨ ਵੇ .. ਅੱਧਾ ਕਿੱਲੋ ਵੱਧ ਜਾਂਦਾ ਮੇਰੇ ਵਿਚ ਖੂਨ ਵੇ .
ਖੱਟ ਸਕਦੇ ਤਾ ਕਿਸੇ ਦਾ ਪਿਆਰ ਖੱਟ ਲੳੋ , ਜਿਹੜੇ ਹੈਗੇ ਦਿਨ ਖੁਸ਼ੀ ਨਾਲ ਚਾਰ ਕੱਟ ਲੳੋ
ਕੌਣ ਕਹਿੰਦਾ ਹੈ ਕਿ ਸਿਰਫ ਲਫਜਾ ਨਾਲ ਦਿਲ ਦੁਖਾਇਆ ਜਾਂਦਾ, ਕਿਸੀ ਦੀ ਖਾਮੋਸ਼ੀ ਵੀ ਕਈ ਵਾਰ ਜਾਨ ਲੈਂਦੀ ਹੈ!!
vese us da kasoor ta koi nhi c, bs ohnu pyaar hi ehna milya, k groor ho gya
ਹੁਣ ਤੱਕ ਤਾਂ Kamli💁 ਭੁੱਲ ਵੀ ਗਈ ਹੋਵੇਗੀ, ਨਲਾੲਿਕ😜 ਜਿਹੀ ਤਾਂ ਹੁੰਦੀ ਸੀ✔✔✔
ਹੱਮ ਸੇ ਨਫਰੱਤ ਕਰਨੇ ਵਾਲੇ ਵੀ ਕਮਾਲ ਕਾ ਹੁਨਰ ਰੱਖਤੇਂ ਹੈਂ, ਹਮੇ ਦੇਖਨਾ ਨਹੀ ਚਾਹਤੇ, ਔਰ ਹੱਮ ਪਰ ਹੀ ਨੱਜ਼ਰ Continue Reading..
Your email address will not be published. Required fields are marked *
Comment *
Name *
Email *