ਕੁਝ ਗੱਲਾਂ ਉਦੋਂ ਤੱਕ ਸਮਝ ਨਹੀ ਆਉਦੀਆਂ ਜਦ ਤੱਕ ਖੁਦ ਤੇ ਨਾਂ ਗੁਜਰੇ
ਇਜਾਜ਼ਤ ਚੀਜ਼ ਤੇਰੀ ਕੋਈ,ਚੱਕਣ ਲਈ ਦੇ-ਦੇ ਵੇ, ਤੇਰਾ ਕੋਈ ਪੁਰਾਣਾ ਮਫ਼ਲਰ,ਰੱਖਣ ਲਈ ਦੇ-ਦੇ ਵੇ।
ਅਪ੍ਰੇਲ ਫੂਲ ਕਾ ਤੋ ਏਕ ਬਹਾਨਾ ਹੇ ਜਨਾਬ ਜਹਾਂ ਪਰ ਤੋ ਲੋਗ ਰੋਜ ਬੇਵਕੂਫ ਬਨਾਤੇ ਹੇ
ਅਸੀਂ ਰੋਏ ਤਾਂ ਉਹ ਜਾਣ ਵੀ ਨਾ ਸਕੇ… ਤੇ ਉਹ ਉਦਾਸ ਵੀ ਹੋਏ ਤਾਂ ਸਾਨੂੰ ਖ਼ਬਰ ਹੋ ਗਈ
ਕਮਜੋਰੀਆ ਦਾ ਜਿਕਰ ਨਾ ਕਰੀ ਕਿਸੇ ਕੋਲ ਲੋਕ ਕੱਟੀ ਹੋਈ ਪਤੰਗਂ ਨੂੰ ਜਿਆਦਾ ਲੁੱਟਦੇ ਆ..
ਉਹ ਜਿੰਦਗੀ ਬੜੀ ਪਿਆਰੀ ਸੀ ਜਦ ਨਾਲ ਸਾਇਕਲ ਦੇ ਯਾਰੀ ਸੀ..
ਕੋਈ ਵੀ ਮਨੁੱਖ ਜਨਮ ਤੋ ਬੁਰਾ ਨਹੀ ਹੁੰਦਾ, ਸਮਾਜ ਤੇ ਹਲਾਤ ਉਸਨੂੰ ਬੁਰਾ ਬਣਾ ਦਿੰਦੇ…!!
ਤੂੰ ਰਿਸ਼ਤਾ ਤੋੜਨ ਦਾ ਜ਼ਿਕਰ ਨਾ ਕਰੀਂ, ਅਸੀਂ ਲੋਕਾਂ ਨੂੰ ਕਹਿ ਦਵਾਂਗੇ ਓਹਨੂੰ ਫੁਰਸਤ ਨਹੀਂ ਮਿਲਦੀ ਵਰਮਾ✍
ਖੁਦ ਨੂੰ ਬੁਰਾ ਕਹਿਣ ਦੀ ਹਿੰਮਤ ਨਹੀ ਸਾਡੇ ਵਿੱਚ ਇਸ ਲਈ ਅਸੀ ਆਖਦੇ ਹਾ ਕੇ ਜਮਾਨਾ ਖਰਾਬ ਹੈ
Your email address will not be published. Required fields are marked *
Comment *
Name *
Email *