ਸਾਰਾ ਜੱਗ ਜਿੱਤ ਲੈਣਾ ਏ ਮੈਂ ਵੇਖ ਲਈ, ਫਿਰ ਕਦਮਾਂ ‘ਚ ਰੱਖੂ ਬੇਬੇ ਬਾਪੂ ਦੇ,
ਗੁਸੇ ਵਿੱਚ ਰੌਲਾ ਪਾਉਣਾ ਹੋਵੇ ਤਾਂ ਜੋਰ ਨਹੀਂ ਲਗਦਾ ਪਰ ਗੁਸੇ ਵਿੱਚ ਚੁੱਪ ਰਹਿਣਾ ਹੋਵੇ ਤਾਂ ਬੜਾ ਜੋਰ ਲਗਦਾ
ਜੇ ਰੱਬ ਨਹੀਂ ਤਾ ਜ਼ਿਕਰ ਕਿਊਂ ? ਜੇ ਰੱਬ ਹੈ ਤਾ ਫਿਕਰ ਕਿਊਂ 🙏🙏
ਕੁੱਝ ਅਾਪਣੇ ਚਾਹ ਵਰਗੇ ਹੁੰਦੇ ਨੇ.. ਉਠਦੇ ਸਾਰ ਹੀ ਯਾਦ ਆਉਣ ਲੱਗਦੇ ਨੇ..
ਬੇਸਮਝ ਹੀ ਰਹਿੰਦੇ ਤੇ ਚੰਗਾ ਸੀ….. ਉੱਲਝਣਾ ਵੱਧ ਗਈਆ ਜਦੋ ਦੇ ਸਮਝਦਾਰ ਹੋਏ.
ਜਦ ਕੋਈ ਪੁੱਛਦਾ ਐ ਦੁਨੀਆਂ ਵਿਚ ਸੱਚਾ ਪਿਆਰ ਕਿਥੇ ਹੈ__ . . . . . ਤਾਂ ਮੈਨੂੰ ਮਾਂ ਦਾ ਚੇਤਾ Continue Reading..
ਢਿੱਲੋ ਵੀਰ ਬੰਦਾ ਖੁਦ ਦੀਆਂ ਨਜ਼ਰਾ ਵਿੱਚ ਸਹੀ ਹੋਣਾ ਚਾਹੀਦਾ ਦੁਨੀਆਂ ਤਾਂ ਰੱਬ ਤੋਂ ਵੀ ਤੰਗ ਆ (ਮਨਪ੍ਰੀਤ )
ਤੈਨੂੰ ਪਾ ਨੀ ਸਕਦੇ ਤਾ ਕੀ ਹੋਇਆ ਤੈਨੂੰ ਚਾਹੁਣ ਦਾ ਮੌਕਾ ਮਿਲਿਆ ਇਹ ਬਹੁਤ ਏ
ਮੇਰੇ ਲਫਜਾਂ ਨੂੰ ਏਨੀ ਚਾਹਤ ਨਾਲ ਨਾ ਪੜਿਆ ਕਰ, ਜੇ ਕੁਝ ਯਾਦ ਰਹਿ ਗਿਆ ਤਾਂ ਖੁਦ ਨੂੰ ਭੁਲ ਜਾਵੇਗੀ
Your email address will not be published. Required fields are marked *
Comment *
Name *
Email *