ਜੇ ਵਾਦੇ ਪੂਰੇ ਕਰਨੇ ਨਹੀ, ਕੀ ਹੱਕ ਆ ਲਾਰੇ ਲਾਉਣ ਦਾ
ਸੁਭਾਅ ਤੇਰਾ ਬਦਲ ਗਿਆ ਹੈ ਮੇਰੇ ਲਈ, ਲੱਗਦਾ ਤੇਰਾ ਦਿਲ ਕਿਤੇ ਹੋਰ ਲੱਗਣ ਲੱਗ ਗਿਆ
ਜੇ ਛੱਡਣਾ ਸੀ ਤਾਂ ਛੱਡ ਦਿੰਦੀ , ਕਦੇ ਕੀਤੇ ਤਾਂ ਮਿਲ ਹੀ ਜ਼ਾਂਦੇ, ਤੂੰ ਤਾਂ ਉੱਥੇ ਗਈ ਜਿੱਥੋਂ ਕਦੇ ਕੋਈ Continue Reading..
ਜੇ ਕਦੇ ਤੈਨੂੰ ਚੇਤਾ ਆਵੇ ਮੇਰਾ ਤੂੰ ਉਸੇ ਪਲ ਵਾਪਿਸ ਆ ਜਾਵੀਂ ਤੈਨੂੰ ਸਾਰੀ ਜਿੰਦਗੀ ਭੁੱਲਦੇ ਨਾਂ ਜਦ ਮਰਜੀ ਗੇੜਾ Continue Reading..
ਚੰਗੇ ਨੇ ਚੰਗਾ ਤੇ ਬੁਰੇ ਨੇ ਬੁਰਾ ਜਾਣਿਆ ਮੈਨੂੰ ਜਿਸ ਦੀ ਜਿੱਦਾ ਦੀ ਸੋਚ ਸੀ ਉਸ ਨੇ ੳਦਾਂ ਹੀ ਪਹਿਚਾਣਿਆ Continue Reading..
ਜੋ ਇੱਕ ਵਾਰ ਛੱਡ ਜਾਵੇ ਉਹਨੂੰ ਯਾਦ ਕਰਨ ਨਾਲ ਉਹ ਵਾਪਿਸ ਨੀਂ ਆਉਂਦੇ ਪਰ ਜੋ ਵਾਪਿਸ ਆਉਣ ਵਾਲੇ ਹੁੰਦੇ ਆ Continue Reading..
ਇਹ ਮੁਹੱਬਤ ਦਾ ਦਰਦ ਮੇਰੇ ਸੀਨੇ ਵਿੱਚ ਵੱਸ ਗਿਆ ਹੁਣ ਮੈਨੂੰ ਲਿਖਣ ਲਈ ਕੁੱਝ ਸੋਚਣ ਦੀ ਲੋੜ ਨਹੀਂ॥
ਮੈਨੂੰ ਪਿਅਾਰ ਕਰਦਾ ੲੇ ਕਿ ਨਹੀਂ ਤੂੰ ੲਿਹ ਗੱਲ ਦੱਸ ਖੁੱਲ ਕੇ ਵੇ, ਤੇਰੀਅਾਂ ਚਾਲਾਂ ਦੇ ੲਿਸ ਸ਼ਹਿਰ ਦੇ ਵਿੱਚ Continue Reading..
ਥੋੜ੍ਹਾ ਜਿਹਾ ਦੇ ਦੇ ਵਕਤ..ਮੈਨੂੰ ਟੋਟੇ ਜੋੜਨ ਲਈ.. ਮੈਂ ਜੋੜਕੇ ਰੱਖਾਂ ਦਿਲ..ਤੇਰੇ ਫਿਰ ਤੋਂ ਤੋੜਨ ਲਈ..
Your email address will not be published. Required fields are marked *
Comment *
Name *
Email *