ਯਕੀਨ ਕਰਦਿਆ ਦੀ ਜਵਾਨੀ ਲੰਘ ਚੱਲੀ.. ਦੁੱਖ ਸਹਿੰਦਿਆ ਦੀ ਉਮਰ
ਸੱਚ ਆਖਿਆ ਕਿਸੇ ਨੇ ਖੇਤੀ ਵਰਗਾ ਕੋਈ ਧੰਦਾ ਨੀ, ਕਸਮ ਨਾ ਕਹਿਨਾ ਬਾਪੂ ਵਰਗਾ ਕੋਈ ਬੰਦਾ ਨੀ,
ਕਈ ਵਾਰ ਇਨਸਾਨ ਕੱਲਾ ਇਸ ਕਰਕੇ ਰਹਿ ਜਾਂਦਾ ਹੈ ਆਪਣਿਆ ਨੂੰ ਛੱਡਣ ਦੀ ਸਲਾਹ ਬੇਗਾਨਿਆ ਤੋ ਲੈਦਾ..
ਬੰਦੇ ਨੂੰ ਕਦੀ ਵੀ ਆਪਣੀ ਔਕਾਤ ਨਹੀ ਭੂੱਲਣੀ ਚਾਹੀਦੀ.. ਸੋਹਰਤ ਦਾ ਤਮਾਸਾ ਤਾ ਦੋ-ਚਾਰ ਦਿਨ ਦਾ ਹੁੰਦਾ …
ਅੱਜ ਕੱਲ੍ਹ ਹਰ ਕੋਈ ਨਵੀਂ id ਬਣਾਕੇ __ ਲਿਖਦਾ Lives In ਕੈਨੇਡਾ ਚਾਹੇ ਪਿੰਡ ਚਾਰਦੇ ਹੋਣ ਭੇਡਾਂ__
ਲੋਕ ਕਹਿੰਦੇ ਨੇ ਕਿ ਗਰੀਬਾਂ ਦਾ ਰੱਬ ਏ ਮੈਨੂੰ ਤਾਂ ਲਗਦਾ ਤੂੰ ਤਾਂ ਲਿਬਾਸ ਦਾ ਸ਼ੋਕੀਨ ਆ
ਭਰੋਸਾ ਤਾਂ ਆਪਣੇ ਸਾਹਾ ਦਾ ਵੀ ਨਹੀਂ ਹੈ ਅਤੇ ਅਸੀਂ ਇਨਸਾਨਾਂ’ਤੇ ਕਰਦੇ ਆ
ਸੂਹੇ 💋 ਦੀ ਨਾ ਕਦੀ ਅਾਵਾਜ ਕੰਨਾ ਵਿਚ ਪਾੲੀ ਤੇਰੇ ਬਿਨ ਹੁਣ ਜੀ ਲੱਗਦਾ ਨਾ ਕਹਿਣ ਵਾਲੀ ਨਾ ਰਹੀ
ਪਿਆਰ ਇੱਦਾ ਦਾ ਹੋਵੇ ਮਿਲਨ ਲਈ ਰੂਹ ਤਰਸੇ, ਵੱਖ ਹੋਈਏ ਤਾ ਰੱਬ ਦੀਆ ਅੱਖਾ ਚੋ ਪਾਣੀ ਵਰਸੇ..
Your email address will not be published. Required fields are marked *
Comment *
Name *
Email *