ਦਿੱਲੀ ਰਹਿੰਦੀ ਦੁਨੀਆਂ ਤੱਕ ਰਹੇਗੀ ਗਿੱਲੀ, ਪੰਜਾਬੀ ਇੱਥੇ ਇਸ਼ਨਾਨ ਕਰ ਕੇ ਗਏ ਆ
ਕੋਸ਼ਿਸ਼ ੲਿੰਨੀ ਅੈ ਕਿ ਕੋੲੀ ਰੁੱਸੇ ਨਾ ਸਾਡੇ ਨਾਲ… ਨਜ਼ਰ ਅੰਦਾਜ਼ ਕਰਨ ਵਾਲਿਅਾਂ ਨਾਲ ਨਜ਼ਰ 👀ਫਿਰ ਅਸੀਂ ਵੀ ਨਹੀਂ ਮਿਲਾੳੁਂਦੇ.
ਕਿਸੇ ਨੂੰ ਖਰੀਦਣਾ ਨਹੀਂ ,ਕਿਸੇ ਅੱਗੇ ਵਿਕਣਾ ਨਹੀਂ . ਏਹੋ ਜਿਹੇ ਰੱਖ ਕੇ ਅਸੂਲ ਚੱਲੀਏ
ਜਿੱਤ ਲਿਆ ਕਿਲਾ ਓਹਨਾਂ ਦਿੱਲੀ ਦਾ ਮਿੱਤਰੋ, ਇੱਜਤਾਂ ਦੇ Matter Close ਕਰਤੇ। ਕਿਸਾਨ ਵੀਰਾਂ ਨੂੰ Dedicate🙏🏻।
ਤੂੰ ਮੈਸਜ ਦੀ ਗੱਲ ਕਰਦੀ ਆ ਕੁੜੀਏ ਅਸੀਂ ਤਾਂ exam ਚ ਪ੍ਰਸ਼ਨ ਨੂੰ seen ਕਰਕੇ ignore ਕਰ ਦਿੰਦੇ ਆ
ਜਿਹਨਾ ਨੂੰ ਹੁਣ ਨੀ ਮੇਰੀ Care ਮੇਰੇ ਮਰਨ ਤੋ ਬਾਂਅਦ ਜਿਹੜਾਂ ਮੇਰੇ ਭੋਗ ਤੇ ਆਇਆ,, ਬਸ ਫਿਰ ਤਾ … ਉਤੇ Continue Reading..
O ਲੱਖ dull ਜਾਵੀ ne ਤੂੰ jede ਉੱਤੇ dull na 00016 ਮੇਰਾ number ne ਭੁੱਲਣਾ
ਵਿਕਣ ਵਾਲੇ ਹੋਰ ਵੀ ਨੇਂ, ਜਾ ਜਾ ਕੇ ਖਰੀਦ ਲੈ, ਅਸੀ “ਕੀਮਤ” ਨਾਲ ਨੀਂ “ਕਿਸਮਤ” ਨਾਲ ਮਿਲਿਆ ਕਰਦੇ ਹਾਂ”
ਜਿੰਦਗੀ ਦਾ ਇੱਕ ਪੱਕਾ ਅਸੂਲ ਬਣਾਇਆ.. ਜਿਹੜਾ ਇੱਕ ਵਾਰ ਦਿਲੋ ਲਹਿ ਜਾਵੇ.. ਉਹਨੂੰ ਮੁੜ ਸਿਰ ਨੀ ਚੜਾਇਆ.
Your email address will not be published. Required fields are marked *
Comment *
Name *
Email *