ਡਰੇ ਤਾਂ ਤਦ ਨੀ ਜਦ ਇੱਕਲੇ ਖੜਦੇ ਸੀ ਹੁਣ ਤਾਂ ਸੁਖ ਨਾਲ ਪਿੱਛੇ ਫੌਜ ਹੀ ਬੜੀ ਆ
ਬੱਸ ਦਿਲਾਂ ਨੂੰ ਜਿੱਤਣ ਦਾ ਮਕਸਦ ਰੱਖਦੇ ਆ… ਦੁਨੀਆ ਨੂੰ ਜਿੱਤਣ ਵਾਲਾ ਤਾ ਸਿੰਕਦਰ ਵੀ ਖਾਲੀ ਹੱਥ ਗਿਆ ਸੀ……. DiLo Continue Reading..
ਉ ਕਮਲੀਏ ਤੇਰੇ ਯਾਰ ਨੇ ਉਸ timE ਵਿਚ ਅੱਤ ਕਰਵਾਤੀ…. . ਜਿਹੜੇ tiMe ਵਿਚ bus ਨੂੰ ਤੂੰ pee ਕਹਿੰਦੀ ਸੀ….. Continue Reading..
ਮਿਹਨਤਾਂ ਦੇ ਬਿਨਾ ਨੀ ਪਛਾਣ ਬਣਦੀ ਯਾਰੀ ਵੇਹਲੜਾਂ ਦੀ ਸਦਾ ਨੁਕਸਾਨ ਬਣਦੀ
ਕਹਿੰਦੀ ਮੇਰੇ ਜਿਹੀ ਕੁੜੀ ਤੈਨੂੰ ਦੀਵਾ ਲੈ ਕੇ ਵੀ ਸੱਤ ਜਨਮਾ ਚ ਨੀ ਲਭਣੀ ” ” ” ” ” ” Continue Reading..
ਕੁਝ ਜ਼ਖ਼ਮ ਨੇ ਜੋ ਸਫਲਤਾ ਤੋਂ ਬਾਅਦ ਹੀ ਭਰਨਗੇ…
ਜੀਹਦੇ ਪਿੱਛੇ ਤੂੰ ਭੱਜੀ ਫਿਰਦੀ BILLo ਉਹ ਸਾਡਾ ਚੇਲਾ ਲੱਗਦਾ… ਯਾਰ ਸਾਡੇ ਇਜਿਹੇ ਜਿੱਥੇ ਖੜ ਜਾਣ ਉੱਥੇ ਮੇਲਾ ਲੱਗਦਾ,,,,
ਜੇ ਸਾਡੇ ਵਰਗੇ ਪੜਨ ਲੱਗ ਪਏ ਤਾਂ ਸੋਹਣੀਏ Toppers ਕਿਥੇ ਜਾਣge
jithe tera over confidence Mukk janda, Otho JaTT da Confidence StarT E hunda
Endless status g
Your email address will not be published. Required fields are marked *
Comment *
Name *
Email *
Endless status g