ਜੋ ਨਾਲ ਰਹਿ ਕੇ ਕੁੱਝ ਸਵਾਰ ਨਾ ਸਕੇ ਉਹ ਖਿਲਾਫ ਹੋ ਕੇ ਕੀ ਵਿਗਾੜ ਲੈਣਗੇ
ਘਰੋ ਵੀ ਨੀ ਮਾੜੇ ਓਦਾ ਵੀ ਨਹੀ ਦੱਬਦੇ ਖੋਏ ਦੇ ਸ਼ੋਕੀਨ ਚਿੰਗਮਾ ਨਹੀ ਚਬਦੇ ਅਸਲੇ ਕਦੇ ਵੀ ਸੇਲਾ ਚੋ ਨਹੀ Continue Reading..
ਫੱਕਰ ਸੁਭਾਅ ਏ ਸਾਡਾ ਸੋਹਣੀਏਂ ,,,, ਆਪੇ ਭਰੇਂਗੀ ਜੇ ਕਰੇਂਗੀ ਯਾਰਾਂ ਨਾਲ ਠੱਗੀਆਂ ….
ਕਰਦੀ ਪਸੰਦ ਜੇ ਤੂੰ ਹੋਰ ਕਿਸੇ ਨੂੰ ਫੇਰ ਕਿਹੜਾ Mainu ਚਾਹੁੰਣ ਵਾਲੀਅਾਂ ਮੁੱਕ ਗੲੀਅਾਂ
FACE ਤੇ ਨਾ ਜਾਈਂ ਦਿਲ ਅਜਮਾਈ.. ਘੈਂਟ DIL ਦਾ FRAME ਕੁੜੀਏ ਮੁੰਡਾ ਕਣਕ ਵੰਨੇ ਰੰਗ ਦਾ ਪਰ ਦਿਲ ਦੇ ਸਫ਼ੇ Continue Reading..
ਇੱਕ ਬਾਂਹ ਸੱਜੀ ਤੇ ਦੂਜੀ ਖੱਬੀ, ਭਰਾ ਮਿਲਦੇ ਨੇ ਰੱਬ ਸੱਬਬੀ। I LOVE YOU BAI
ਥੋੜਾ 🧭 time kr wait ਰੱਬ 🙏ਘੜੀ ਤਾਂ ਘੁਮਾਉਗਾ ਜਿਨੂੰ ਕੱਢਿਆ ਸੀ ਤੂੰ ਦਿਲ 💓ਚੋ ਇਕ ਦਿਨ ਯਾਦ ਤਾਂ ਜਰੂਰ Continue Reading..
ਦਿਲ ਸਾਫ ਤੇ ਨੀਤ ਸੁੱਚੀ ਰੱਖੀੲੇ ਨਜ਼ਰਾ ਬੇਸੱਕ ਝੁਕੀਅਾ ਹੌਣ ਪਰ ਸੋਚ ਅਸਮਾਨ ਤੋਂ ੳੁੱਚੀ ਰੱਖੀੲੇ……..
ਰੱਬ ਨੇ ਔਕਾਤ ਵਿੱਚ ਰੱਖਿਆ ਝੁੱਕਦੇ ਪਹਿਲਾਂ ਵੀ ਨੀ ਸੀ ,, ਤੇ ਹੰਕਾਰੇ ਹੁਣ ਵੀ ਨੀ ਤੇ ਇਕੱਲੇ ਪਹਿਲਾਂ ਵੀ Continue Reading..
Att
Sahi kya😊
Your email address will not be published. Required fields are marked *
Comment *
Name *
Email *
Att
Sahi kya😊