ਰੱਬ ਨੂੰ ਹੀ ਪਤਾ ਹੁੰਦਾ ਬਾਕੀ ਕੱਲ ਦਾ ਸੁਖ ਨਾਲ time ਅਜੇ ਸਿਰਾ ਚਲਦਾ
ਹਿੰਮਤ ਹੌਸਲੇ ਨਾਲ ਸਭ ਹੋ ਜਾਂਦਾ ਹੈਂ ਬਸ ਸੁਪਨੇ ਪੂਰੇ ਕਰਨ ਦਾ ਜਨੂਨ ਹੋਣਾ ਚਾਹੀਦਾ….!!
ਕੰਮ ਭਲਾਈ ਵਾਲੇ ਨੇ ਮਿਸਾਲ ਜੱਗ ਤੇ ਐਂਵੇ ਤਾ ਨੀ ਚੰਗੇ ਬੰਦਿਆ ਨੂੰ ਸਲੂਟ ਵੱਜਦੇ..
ਗਦਾਰਾ ਨੂੰ ਖਰੀਦੋ ਜਾਕੇ khan ਬਿਕਾਉ ਨੀ ਚੁੱਪ ਜਰੂਰ ਆ ਏਨਾ ਵੀ ਸਾਉ ਨੀ…✍🏻 Hpy 🥰
ਬਦਨਾਮੀ ਜਾ ਮਸ਼ਹੂਰੀ ਉਸ ਬੰਦੇ ਦੀ ਹੁੰਦੀ ਏ.. ਜੋ ਕੁਜ਼ ਕਰਨ ਦੀ ਹਿੰਮਤ ਰੱਖਦਾ ਹੋਵੇ .. . ਘਰੇ ਲੁਕ ਕੇ Continue Reading..
ਸੌਦੇ ਘਾਟੇ ਦੇ ਹੀ ਮੰਨਜੂਰ ਕਰ ਲਿਉ ਜਨਾਬ.. ਐਂਵੇ ਜ਼ਮੀਰਾਂ ਵੇਚ ਕੇ ਮੁਨਾਫ਼ੇ ਨਾ ਕਮਾਉ
ਜਦੋਂ ਭੀੜ ਚੋਂ ਹੋ ਕੇ ਕੋਈ ਨਾਮ ਅੱਗੇ ਆਉਂਦਾ ਹੈ, ਉਹਨੂੰ ਤੁੱਕਾ ਨਹੀਂ ਬਲਿਆ, ਮਿਹਨਤ ਕਹਿੰਦੇ ਨੇ…
ਮਾਝਾ ਗੱਲ billo ਸਾਡੀ ਯਾਰੀ ਦੀ ਕਰੇ, ਜੋ ਮਾਲਵੇ ਦੁਆਬੇ ਨੇ ਵੀ ਸ਼ੇਅਰ ਕਰੀ ਏ,
ਮੈਨੁੰ ਕਹਿੰਦੀ ਤੁਸੀ ਕੰਜੂਸ ਬਹੁਤ ਹੋ… ਮੈਂ ਕਿਹਾ ਬੀਬਾ ਜਿੰਨਾ ਤੂੰ ਨੈਟ ਪੈਕ ਪੁਅਾਂਦੀ ਅਾ… ਓਨਾ ਤਾਂ ਮੇਰਾ ਪੇਜ ਤੇ Continue Reading..
Your email address will not be published. Required fields are marked *
Comment *
Name *
Email *