ਜਣੇ ਖਣੇ ਨਾਲ ਕਦੀ ਦਿਲ ਨਹੀਓ ਖੋਲੇ ਬੰਦੇ ਗਿਣਵੇਂ ਜੋ ਦਿਲਾ ਦੇ ਕਰੀਬ ਨੇ।✌️
ਜਿਹੜੇ ਸੋਖੇ ਮਿਲ ਜਾਣ ਉਹ ਖਜ਼ਾਨੇ ਨਹੀਂ ਹੁੰਦੇ … ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀਂ ਹੁੰਦੇ
kendi ਅਜਕੱਲ ਕਿਥੇ ਰਹਿੰਦਾ Me : ਔਕਾਤ ਚ Kendi ਕਦੋ ਤੱਕ Me: ਜਦੋ ਤਕ ਅਗਲਾ ਰਹੇ …… M#R
ਕਰਦੇ ਨੇ ਗੱਲਾ ਜਿਹੜੇ ਮੂੰਹ ਜੌੜ ਜੌੜ, 🖐️ਬਸ ਉਨ੍ਹਾ ਦਾ ਭੁਲੇਖਾ ਕੱਢਣਾ 🤘
ਫੂਕਰੀ ਹੰਕਾਰ ਕੋਲੋ ਦੂਰ, ਹੱਸ ਕੇ ਮਿਲੀ ਦਾ ਏ ਸਬ ਨੂੰ ਇੱਕ ਚੇਤੇ ਰੱਖੀਏ ਔਕਾਤ ਆਪਣੀ, ਇੱਕ ਚੇਤੇ ਰੱਖੀਦਾ ਏ Continue Reading..
ਬਰੂਦ ਢੱਬਾਂ ਵਿੱਚ ਨਹੀ.. ਸੋਚ ਤੇ ਕਲਮ ਵਿੱਚ ਹੋਣਾ ਚਾਹਿਦਾ..
Single ਹੋਣ ਦੇ ਵੀ ਬਹੁਤ ਮਜੇ ਨੇ, No ਰੋਣਾਂ No ਧੋਣਾਂ… . . . . . No.Janu No Soona… . Continue Reading..
ਕਹਿੰਦੀ ਏਨਾ ਸੋਹਣਾ ਹੋਗਿਆ.. ਕਿੰਨੀਆ ‘ਕ ਸਹੇਲੀਆਂ ਰੱਖੀਆਂ.. ਮੈ ਕਿਹਾ ਕਮਲੀਏ ਸਹੇਲੀਆਂ ਤਾ ਕੁੜੀਆਂ ਦੀਆ ਹੁੰਦੀਆਂ .. ਸਾਡੇ ਯਾਰ ਹੁੰਦੇ Continue Reading..
ਸਾਨੂਂ ਦਿਲੋ ਕਂਢਣਾ… ਸਿਰਫ.2 ਮਿਂਨਟ ਦਾ Atitude c ਤੇ ਉਮਰਾ ਦਾ ਪਛਤਾਵਾਂ.. …..ਮਹਾਰਾਣਾ ਸਿਕਂਦਰ….
Your email address will not be published. Required fields are marked *
Comment *
Name *
Email *