ਚਰਚਾ ‘ਚ`ਰਹਿੰਦੇ ਆ ਸਟਾਰ ਬੱਲ਼ੀਏ ਜੰਮਿਆ ਸੀ ਅੱਜ ਸਾਡਾ ਯਾਰ ਬੱਲ਼ੀਏ jot
ਗੁਣ ਜਾਣਦੀ ਨੀ ਮਿੱਤਰਾਂ ਦਾ . ਅਲੜਾਂ ਕਟਾੳੁਣ ਪਰਚੀ Time ਵਿਕਦਾ ਮਿੱਤਰਾਂ ਦਾ
ਅਸੀ ਪਿਠੱ ਤੇ ਵੀ ਊਦਾੰ ਹੀ ਆੰ ਜੀਵੇ ਮੂਹੰ ਤੇ ਆ
ਜਿਹੜੇ ਆਖਦੇ 〰ਨੇ ਰੋਲ ਦਿਤੇ ਅੱਸੀ ਇਥੇ ਖਰੇ ਤੋ ਖਰੇ ਉਹਨਾ ਨੂ ਇਹ ਨਹੀ ਪੱਤਾ ਕਿ ਇਥੇ ਮਾਵਾ ਨੇ ਵੀ Continue Reading..
ਕਦੀ ਲਫਾਫੇ ਵਰਗੀ ਔਕਾਤ ਨਹੀਂ ਬਣਾਈ ਕੇ ਜਿਧਰ ਦੀ ਹਵਾ ਆਈ ਉਧਰ ਹੀ ਉੱਡਗੇ ..
ਮਸ਼ਹੂਰ ਹੋਣ ਦਾ ਸ਼ੋਂਕ ਕਿਸਨੂੰ ਹੈ ਜਨਾਬ ਸਾਨੂੰ ਤਾਂ ਆਪਣੇ ਹੀ ਠੀਕ ਤਰੵਾਂ ਪਹਿਚਾਣ ਲੈਣ ਬਹੁਤ ਹੈ ।
ਜਿਹੜਾ ਜਿਨ੍ਹਾਂ ਕਰੇ ਆਪਾ ਵੀ ਓਹਨਾ ਹੀ ਕਰੀ ਦਾ ਕੋਈ 1 ਪੈਰ ਪਿੱਛੇ ਕਰੇ ਆਪਾ 10 ਪਿੱਛੇ ਹਟ ਜਾਈ ਦਾ
ਮੁਦਤਾਂ ਬਾਅਦ ਕਿਸੇ ਨੇ ਪੁੱਛਿਆ ਹੁਣ ਕਿਥੇ ਰਹਿੰਦੇ ਹੋ ? . . . . ਮੈਂ ਕਿਹਾ “ਆਪਣੀ ਔਕਾਤ ‘ਚ
ਚੱਪਲ ਨਾਲ ਜਰਾਬਾਂ ਪਾਉਣ ਵਾਲੀਏ ਕਾਨੂੰ ਸਾਨੂੰ ਦੇਸੀ ਦੇਸੀ ਆਖਦੀ ਫਿਰੇ..
Your email address will not be published. Required fields are marked *
Comment *
Name *
Email *