TREND ਨਾਲ ਤਾਂ ਦੁਨੀਆਂ ਚਲਦੀ ਹੋਊ… ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ…
ਇਰਾਦਿਆਂ ਨੂੰ ਪਕਾ ਲਵੀਂ ਤੂੰ, ਥਕਾਵਟਾਂ ਤੋਂ ਤੂੰ ਗੁਰੇਜ਼ ਰੱਖੀ,, ਹਵਾ ਦਾ ਸੁਭਾਅ ਬਦਲਿਆ ਹੈ,, ਪਾਣੀਆਂ ਵੇ ਵਹਾਅ ਤੇਜ਼ ਰੱਖੀ Continue Reading..
47ਆਂ ਦਨਾਲੀਆਂ ਲਗੌੜ RAKHDI ਅਸੀਂ RUSSIAN ਟੈਂਕਾ ਜਿਹੇ YAAR ਰਖੇ ਆ
ਢਿੱਲੋ ਸਾਬ ਢਿੱਲੋ ਸਾਬ ਕਹਿਂਦੇ ਤੇਰੇ ਯਾਰ ਨੂੰ ਖੋਲ ਆਪਣੀ ID ਲਾੲਿਕ ਕਰ ਸਰਦਾਰ ਨੂੰ
Bina gal toh metho ji ji nayi hundi., Bhull jaan jehde metho akhvona chauhnde a !!!
ਅਸੀਂ ਸਦਾ ਹੀ ਮੁੱਢ ਬੰਨੇ ਨੇ ਇਨਕਲਾਬ ਦੇ, ਇਤਿਹਾਸ ਦਾ ਇੱਕ ਹੋਰ ਪੰਨਾ ਨਾਮ ਕਰ ਦਿਓ ਪੰਜਾਬ ਦੇ, ਪੰਜਾਬ,ਪੰਜਾਬੀ,ਪੰਜਾਬੀਅਤ, ਕਿਰਸਾਨੀ Continue Reading..
Dil naram aa, Dimag garam aa , baki sab upar Vale da karam aa
ਜਿਹੜੇ ਰਾਹਾ ਉਤੇ ਚੱਲਣਾ ਨੀ.. ਉਹ ਰਾਹ ਅਸੀ ਮੱਲਦੇ ਨੀ.. ਤੂੰ ਸੋਹਣੀ ਆਪਣੇ ਘਰ ਹੋਣੀ.. ਅਸੀ ਪੇਂਡੂ ਨਖਰੇ ਝੱਲਦੇ ਨੀ..
ਚੰਗੇ ਦੇ ਏ ਨਾਲ ਚੰਗੇ ਅਸੀਂ ਮਾੜੇ ਦੇ ਏ ਨਾਲ ਮਾੜੇ ਯਾਰਾਂ ਦੇ ਹਾਂ ਯਾਰ ਤਾਂ ਹੀ ਜਾਣਦੇ ਨੇ ਸਾਰੇ
Your email address will not be published. Required fields are marked *
Comment *
Name *
Email *