ਅੱਧੇ ਬੋਲ ਉਤੇ ਉਠ ਪੈਂਦਾ ਤੁਰਨਾ ਯਾਰਾ ਦਾ ਏ ਯਾਰ ਲੋਕੀ ਤਾਂ ਕਹਿੰਦੇ ਨੇ
ਮਿਲੇ ਕੋਈ ਪਿਆਰ ਨਾਲ ਘੁੱਟ ਸੀਨੇ ਲਾਈਦਾ ! ਕੋਈ ਇਕ ਪੈਰ ਹਟੇ ਪਿੱਛੇ ਆਪਾ ਦਸ ਹਟ ਜਾਈਦਾ
ਮੌਸਮ ਹਸੀਨ ਸੀ , ਕੋਲ ਮਿੱਤਰਾਂ ਦੇ ਫੀਮ ਸੀ ਥੌੜੀ ਥੌੜੀ ਸ਼ਕ ਲਈ , ਕੁੜੀ ਇੱਕ ਪੱਟ ਲਈ ~
ਮਾੜੇ ਬੰਦੇ ਕੋਲ ਖੜ੍ਹਦੀ ਨਹੀਂ … ਨੱਖਰੇ ਕਿਸੇ ਦੇ ਜਰਦੀ ਨਹੀਂ… ਰੱਬ ਮਿਹਰਬਾਨ ਰਹੇ ਕਮਲਿਆ… jåťŤî ਕਿਸੇ ਤੋਂ ਵੀ ਡਰਦੀ Continue Reading..
ਫੂਕਰੀ ਹੰਕਾਰ ਕੋਲੋ ਦੂਰ, ਹੱਸ ਕੇ ਮਿਲੀ ਦਾ ਏ ਸਬ ਨੂੰ ਇੱਕ ਚੇਤੇ ਰੱਖੀਏ ਔਕਾਤ ਆਪਣੀ, ਇੱਕ ਚੇਤੇ ਰੱਖੀਦਾ ਏ Continue Reading..
ਸਿਆਣੇ ਬੰਦੇ ਦੀ ਆਪਾ ਨੂੰ ਸਮਝ ਲੱਗੇ ਭਾਂਵੇ ਨਾ, ਪਰ ਚਲਾਕ ਬੰਦੇ ਦੀ ਆਪਾ ਅੱਖ ਪੜ ਲਈਦੀ”
ਆਏ ਗਏ ਨੂੰ ਦੇਗ ਪੱਕੀ ਸਿਰ ਚੜ੍ਹੇ ਨੂੰ ਤੇਗ ਪੱਕੀ । ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ॥
ਤਖਤੇ ਪਲਟਣ ਲਈ ਜ਼ਮੀਰ ਦਾ ਹੋਣਾ ਜਰੂਰੀ ਆ ਮਿੱਤਰਾ…. ਗਿੱਦੜਾਂ ਦੇ ਝੁੰਡ ਨਾਲ ਬੱਬਰ ਸ਼ੇਰ ਨੀ ਡੱਕ ਹੁੰਦੇ
ਬੱਬੂ ਮਾਨ ਦਾ ਮੈਂ ਫੈਨ, ਕੁੜੀਏ ਐਵੇ ਪਟੋਲਿਆ ਦੇ ਪਿੱਛੇ ਨੀ ਘੁੰਮਦਾ, . ਨੀ ਤੂੰ Angry_Bird ਵਰਗੀ, Jatt ਬਣ ਕੇ Continue Reading..
Your email address will not be published. Required fields are marked *
Comment *
Name *
Email *