ਪਿਆਰ ਸਭ ਨਾਲ, ਯਕੀਨ ਖਾਸ ਤੇ। ਨਫਰਤ ਮਿੱਟੀ ਵਿਚ, ਆਸ ਕਰਤਾਰ 🙏 ਤੇ
ਮਾਸਕ ਤਾਂ ਸਿਰਫ ਇੱਕ ਬਹਾਨਾ ਹੈ ਅਸਲ ਵਿੱਚ ਤਾਂ ਇਨਸਾਨ ਕੁਦਰਤ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ
ਜ਼ਿੰਦਗੀ ਚ ਕਦੇ ਵੀ sad ਨਾ ਹੋਵੇ ਹਮੇਸ਼ਾ ਖੁਸ਼ ਰਹੋ ਕਿਉਂਕਿ ਪ੍ਰਮਾਤਮਾ ਸਾਡੇ ਲਈ ਜੋ ਕਰਦਾ ਹੈ ਚੰਗਾ ਹੀ ਕਰਦਾ Continue Reading..
ਰੱਬਾ ਤਰੱਕੀਆਂ ਦੇਣੀਆਂ ਤਾ ਬੇਬੇ ਬਾਪੂ ਦੇ ਜਿਉਂਦੇ ਜੀ ਦੇਵੀ ਬਾਅਦ ਵਿੱਚ ਤਰੱਕੀਆਂ ਵਾਲੇ ਚਾਅ ਅਧੂਰੇ ਲੱਗਦੇ ਨੇ
ਪੁਰਾਣੀਆਂ ਤਸਵੀਰਾਂ ਨੂੰ ਤੇ ਹੱਥਾਂ ਦੀਅਾਂ ਲਕੀਰਾਂ ਨੂੰ ਕੋਈ ਨਹੀ ਬਦਲ ਸਕਦਾ
ਜੇਹੜਾ ਬਾਬਲ ਆਪਣੀ ਧੀ ਦੇਵੇ ਓਹ ਹੋਰ ਵੀ ਦਸ ਕੀ ਦੇਵੇ … ਐਵੇਂ ਕਿਸੇ ਗਰੀਬ ਨੂ ਤੰਗ ਨਾ ਕਰਿਓ….? . Continue Reading..
ਮਾਂ ਹੈ ਰੱਬ ਤੋ ਉਚੀ„ ਕਦੇ ਵੀ ਮਾਂ ਰਵਾਈਏ ਨਾ„ ਰੂਹਾਂ ਵਾਲੇ ਮਿਲਦੇ ਮੁਸ਼ਕਿਲ„ ਜਿਸਮਾਂ ਪਿੱਛੇ ਗਵਾਈਏ ਨਾ..
ਜਲਦੀ kad ਲੋ ਮਤਲਬ ਜਿੰਨੇ ਜਿੰਨੇ ਕੱਢਣੇ ਆ ਕੀ ਪਤਾ ਕੱਲ ਨੂੰ ਮੈਨੂੰ ਵੀ ਅਕਲ ਆ ਜਾਵੇ
Tide ਨਾਲ ਇੱਜਤਾਂ ਦੇ ਦਾਗ ਲਈਂਦੇ ਨਾਂ Parle -g ਖਾਕੇ ਨਈਂ ਦਿਮਾਗ ਚਲਦੇ
Your email address will not be published. Required fields are marked *
Comment *
Name *
Email *