ਪਹਿਲਾਂ ਆਪਣਾ attitude set ਕਰ ਫੇਰ ਮੈਨੂੰ set ਕਰਨ ਦੇ ਸੁਪਨੇ ਦੇਖੀਂ
ਨਫਰਤਾਂ ਦੇ ਸ਼ਹਿਰ ਵਿੱਚ .. ਚਲਾਕੀਆਂ ਦੇ ਡੇਰੇ ਨੇ , ਇਥੇ ਉਹ ਲੋਕ ਵਸਦੇ ਨੇ … ਜੋ ਤੇਰੇ ਮੂੰਹ ਤੇ Continue Reading..
ਜਿਉਣਾ ਹੈ ਤਾਂ ਇੱਕ ਦੀਵੇ ਵਾਂਗ ਜੀਓ ਜੋ ਇੱਕ ਰਾਜੇ ਦੇ ਮਹਿਲ ਨੂੰ ਵੀ ਉਨੀ ਹੀ ਰੋਸ਼ਨੀ ਦਿੰਦਾ ਹੈ ਜਿੰਨੀ Continue Reading..
ਬਹੁਤੇ ਮੂਰਖ ਲੋਕ ਦੁਨੀਆਂ ਦੀ ਸੋਚ ਮੁਤਾਬਿਕ ਹੀ ਆਪਣੀ ਜ਼ਿੰਦਗੀ ਗੁਜ਼ਾਰ ਲੈਂਦੇ ਨੇ ਉਹਨਾਂ ਦਾ ਆਪਣਾ ਕੋਈ ਅਸਤਿਤਵ ਨਹੀਂ ਹੁੰਦਾ
ਆਸ਼ਾਵਾਦੀ ਬੰਦੇ ਉਲਝੇ ਰਾਹਾਂ ਚੋਂ ਵੀ ਆਪਣੀ ਮੰਜਿਲ ਤਲਾਸ਼ ਕਰ ਲੈਂਦੇ ਨੇ
ਇੱਥੇ ਆਪਾ ਉਸ ਇਨਸਾਨ ਲਈ ਹੱਦ ਤੋਂ ਜਿਆਦਾ ਬੁਰੇ ਬਣ ਜਾਨੇ ਆ, ਜਦੋਂ ਉਸਦਾ ਆਪਣਾ ਮਤਲਬ ਨਿਕਲ ਜਾਦਾ 😥
ਅੱਖਾਂ ਬੰਦ ਕਰਕੇ ਨਹੀਂਓਂ ਮੰਜਿਲ ਵੱਲ ਦੌੜੀ ਦਾ ਕੋਠੇ ਚੜਕੇ ਭੁੱਲੀਦਾ ਨੀ ਪਹਿਲਾ ਡੰਡਾ ਪੌੜੀ ਦਾ.
ਦਿੱਲੀ ਢਾਹੁਣੀ ਨਹੀਂ , ਡਰਾਉਣੀ ਹੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਜਦੋ ਅੱਖਾ ‘ਚ ਨੀਦ ਦੀ ਜਗਾ ਪਾਣੀ ਆਊਣ ਲੱਗਜੇ … ਤਾਂ ਸਮਝ ਲੈਣਾ ਚਾਹਿਦਾ ਕਿ . ਹੁਣ ਤੁਹਾਡੇ ਖੇਡਣ…ਦੇ ਦਿਨ Continue Reading..
Your email address will not be published. Required fields are marked *
Comment *
Name *
Email *