ਭਾਨ ਛੱਡ ਕੇ ਨੋਟਾ ਨੂੰ ਨਹੀ ਪਈ ਦਾ ਕੀ ਪਤਾ ਭਾਨ ਵੀ Bit Coin ਦੀ ਹੋਵੇ..
ਰਾਸ਼ੀ ਪੜ੍ਹ ਕੇ ਦਿਨ ਦੀ ਸੁਰੂਆਤ ਕਰਨ ਵਾਲਿਆਂ ਲਈ.. . ਇੱਕ ਬਹੁਤ ਹੀ ਬਢਮੁੱਲ੍ਹੀ ਉਦਾਹਣ ਕਿ …….. ?? . . Continue Reading..
Kudiya ਨੂਂ ਚਂਦ ਤਾਰਿਆਂ ਦੀ ਨਹੀ… ਬਲਕਿ…. ਇਜ਼ਤ ਤੇ ਪਿਆਰ ਦੀ Lod ਹੁਂਦੀ aa
ਅਸੀਂ ਹਸਪਤਾਲ ਲਈ ਕਦੇ ਲੜੇ ਹੀ ਨਹੀਂ ਬਸ ਮੰਦਿਰ ਮਸਜਿਦ ਲਈ ਲੜਦੇ ਰਹੇ ਜੋ ਅੱਜ ਬੰਦ ਪਏ ਨੇ
ਜਦੋਂ ਨੂੰ ਰਾਹ ਸਮਝ ਚ ਆਉਣ ਲਗਦੇ ਆ ਉਦੋਂ ਨੂੰ ਵਾਪਸ ਮੁੜਨ ਦਾ ਸਮਾਂ ਆ ਜਾਂਦਾ ਇਹੀ ਜਿੰਦਗੀ ਹੈ
ਦੁੱਖ ਜੇ ਵੰਡਿਆ ਨਾ ਜਾਵੇ,,,,,, ਤਾਂ,,,,, ਅੰਦਰ ਹੀ ਅੰਦਰ ,,,,,ਜਹਿਰ ਬਣ ਜਾਂਦਾ ਹੈ
ਨਿਤ ਸਵੇਰੇ ਉਠਕੇ ਰਾਸ਼ੀਆਂ ਫਰੋਲਣ ਵਾਲੇ ਨੂੰ ਕੀ ਪਤਾ ਹੋਂਸਲੇ ਕੀ ਹੁੰਦੇ ਨੇ ਗੱਲ ਗੱਲ ਤੇ ਕਿਸਮਤਾਂ ਟੋਹਲਣ ਵਾਲੇ ਨੂੰ
ਮੋਬਾਇਲ ਗਲਤ ਨਹੀਂ , ਲੋਕਾਂ ਦੀ ਸੋਚ ਗਲਤ ਹੈ ਜਿਹੜੇ ਭੈੜੀਆਂ ਚੀਜ਼ਾਂ ਦੀਆਂ ਆਦਤਾਂ ਪਾਉਂਦੇ ਹਨ ਮੋਬਾਇਲ ਵਿੱਚ ਤਾਂ ਪ੍ਰਮਾਤਮਾ Continue Reading..
ਘਰ ਚ ਚਾਹੇ ਕਿੰਨੇ ਵੀ ਲੋਕ ਕਿਉ ਨਾ ਹੋਣ ਜੇ ਮਾਂ ਨਾ ਦਿਸੇ ਤਾਂ ਘਰ ਖਾਲੀ ਖਾਲੀ ਹੀ ਲੱਗਦਾ ਆ
Your email address will not be published. Required fields are marked *
Comment *
Name *
Email *