ਇੱਜ਼ਤ ਮਹਿੰਗੀ ਜਾਨ ਨਾਲੋ ਤੇ ਵਫਾ ਮਹਿੰਗੀ ਪਿਆਰ ਨਾਲੋ
ਨਾਮ ਤੇ ਪਹਿਚਾਣ ਬੇਸ਼ਕ ਛੋਟੀ ਹੋਵੇ ਪਰ ਹੋਣੀ ਖੁਦ ਦੀ ਚਾਹੀਦੀ ਆ
ਕੱਲ੍ਹ ਤੱਕ ਜੋ ਉੱਡੀ ਫ਼ਿਰਦੀ ਸੀ… ਅੱਜ ਪੈਰਾਂ ਚ ਲਿਪਟ ਗਈ… ਕੁੱਝ ਬੂੰਦਾਂ ਕੀ ਡਿੱਗੀਆਂ ਬਾਰਿਸ਼ ਦੀਆਂ… ਉੱਡੀ ਦੀ ਧੂੜ Continue Reading..
ਇਨਸਾਨ ਉਦੋਂ ਸਮਝਦਾਰ ਨਹੀਂ ਹੁੰਦਾ ਜਦੋਂ ਉਹ ਵੱਡੀਆਂ-ਵੱਡੀਆਂ ਗੱਲਾਂ ਕਰਨ ਲੱਗ ਪਵੇ, ਸਗੋਂ ਸਮਝਦਾਰ ਉਦੋਂ ਹੁੰਦਾ ਹੈ ਜਦੋਂ ਉਹ ਛੋਟੀਆਂ-ਛੋਟੀਆਂ Continue Reading..
ਭਗਤ ਸਿੰਘ ਦੇ ਵਾਰਿਸੋ। ਓਹ ਤਾਂ ਬੰਦੂਕਾਂ ਬੀਜਦਾ ਸੀ। ਤੁਸੀਂ ਗਾਂਧੀ ਬਣੇ ਫਿਰਦੇ ਓਂ।ਕੁਛ ਤੋ ਗੜਬੜ ਹੈ।
ਪਤਾ ਲੱਗ ਗਿਆ ਨਤੀਜਾ ਛੇੜ ਛਾੜ ਦਾ, ਹੁਣ ਕੁਦਰਤ ਨੇ ਥੋਨੂੰ ਰਾਹ ਨੀ ਦੇਣਾ, ਨਾ ਪੱਟੋ ਦਰਖਤ ਦਿਖਾਵੇ ਲਈ ਪੱਥਰਾਂ Continue Reading..
ਪਿਤਾ ਦੀ ਦੌਲਤ ਨਹੀਂ ਸਿਰ ਤੇ ਸਾਇਆ ਹੀ ਕਾਫੀ ਹੁੰਦਾ ਹੈ
ਪੰਜਾਬ ਚ ਜੋ ਬੀਜ ਲਈਆਂ ਚਿਰਾਪੂੰਜੀ ਦੀਆਂ ਫਸਲਾਂ ਨੇ ਇਹ ਚਾਲਾਂ ਸੀ ਸਰਕਾਰ ਦੀਆਂ ਤੇਰੀਆਂ ਖਤਰੇ ਵਿਁਚ ਨਸਲਾਂ ਨੇ
ਦੁੱਖ ਸੁੱਖ ਦਾ ਰੋਣਾ ਕੀ ਰੋਵਾਂ, ਇਹ ਤਾਂ ਜਿੰਦਗੀ ਦੀ ਕੜੀ ਹੈ ਸਦਾ ਚੜਦੀ ਕਲਾ ਚ ਰਹੀਦੈ, ਵਾਹਿਗੁਰੂ ਦੀ ਮੇਹਰ Continue Reading..
Your email address will not be published. Required fields are marked *
Comment *
Name *
Email *