ਸੰਤਾ ਦੀ ਇੱਕ ਗੱਲ ਯਾਦ ਆ ਗਈ ਬਾਬਾ ਜੀ ਅਕਸਰ ਜਦੋਂ ਮੰਜੀ ਸਾਹਿਬ ਤੋਂ ਸੰਗਤਾਂ ਨਾਲ ਬਚਨ ਕਰਿਆ ਕਰਦੇ ਸਨ ਤੇ ਜੇ ਚੱਲ ਰਹੀ ਗੱਲਬਾਤ ਵਿੱਚ ਕਿਸੇ ਸਿੰਘ ਨੇ ਜੈਕਾਰਾ ਲਾ ਦੇਣਾ ਤਾ ਬਾਬਾ ਜੀ ਨੇ ਕਹਿਣਾ ੳਹ ਸਿੰਘੋ ਜੈਕਾਰਾ ਨਾਂ ਛੱਡਿਆ ਕਰੋ ਹਾ ਅਸੀਂ ਗੁਲਾਮ ਤੇ ਛੱਡੀ ਜਾਨੇ ਆ ਜੈਕਾਰੇ ਇਹ ਗੱਲ ਅੱਜ ਰਾਸ਼ਟਰਵਾਦੀ ਭੇਡਾਂ ਉਪੱਰ ਢੁੱਕਦੀ ਆ ਪੂਰੀ ਤਰਾਂ
Related Posts
ਤੂੰ ਸਿੱਖਣ ਦੀ ਚਾਹਤ ਰੱਖ ਸੱਜਣਾ, ਜਿੰਦਗੀ ਰੋਜ਼ ਨਵਾਂ ਸਬਕ ਸਿਖਾਉਦੀ ਏ !
ਅੱਜ ਦੇ ਲੋਕ ਕਿਸੇ ਧੀ ਭੈਣ ਦੀ ਇੱਜ਼ਤ ਤੋਂ ਕੱਪੜਾ ਚਕਦੇ ਆ, ਪਹਿਲਾਂ ਜਮਾਨੇ ਵਿਚ ਇੱਜ਼ਤ ਤੇ ਪੜਦਾ ਪਾਉਂਦੇ ਸੀ Continue Reading..
ਰਿਸ਼ਤਿਆਂ ਵਿੱਚ ਕਦੇ ਝੁਕਣਾ ਵੀ ਪੈ ਜਾਵੇ ਤਾਂ ਇਹਨੂੰ ਗਲਤ ਨੀ ਸਮਝਣਾ ਚਾਹੀਦਾ, ਸੂਰਜ ਵੀ ਤਾਂ ਹਰ ਰੋਜ ਚੰਦਰਮਾ ਦੇ Continue Reading..
IPL ਵਾਂਗ ਨਿਊਜ਼ ਐਂਕਰਾਂ ਦੀ ਵੀ ਨਿਲਾਮੀ ਹੋਣੀ ਚਾਹੀਦੀ ਆ , ਤਾਂ ਕਿ ਜਨਤਾ ਨੂੰ ਵੀ ਪਤਾ ਹੋਵੇ ਕਿ ਕਿਹੜੀ Continue Reading..
ਅੱਗੇ ਵੱਧਣ ਲਈ ਆਪ ਹੀ ਕਦਮ ਪੁੱਟਣਾ ਪੈਂਦਾ ਏ ਲੋਕ ਤਾ ਕੁਝ ਬਣ ਜਾਣ ਤੋ ਬਾਹਦ ਹੀ ਲਾਗੇ ਆਉਂਦੇ ਨੇ
ਹੁਣ ਪਾਸੇ ਰੁੱਤ ਨਫਰਤ ਦੀ ਚਲ ਪਈ, ਦਿਲਾਂ ਚ ਸਾਦਗੀ ਤੇ ਜੁਬਾਨ ਚ ਮਿਠਾਸ ਹੁਣ ਖਤਮ ਹੋ ਗਈ ਲੱਗਦੀ
ਦੁਨਿਆ ਦਾ ਗਰੀਬ ਆਦਮੀ , ਮੰਦਿਰ ਦੇ ਬਾਹਰ ਭੀਖ ਮੰਗਦਾ ਹੈ ਤੇ .. ਦੁਨਿਆ ਦਾ ਅਮੀਰ ਆਦਮੀ , ਮੰਦਿਰ ਦੇ Continue Reading..
ਤੁਹਾਡੀਆਂ ਖੁਸ਼ੀਆ😊 ਵਿੱਚ ਉਹ ਲੋਕ👱 ਸ਼ਾਮਿਲ ਹੁੰਦੇ ਹਨ ਜਿਨ੍ਹਾਂ ਨੂੰ ਤੁਸੀਂ ਚਾਹੁੰਦੇ 🤔ਹੋ ਪਰ ਤੁਹਾਡੇ ਦੁੱਖ 😭ਵਿੱਚ ਉਹ ਲੋਕ👱 ਸ਼ਾਮਿਲ Continue Reading..
