ਮੁਹੱਬਤ ਕਰਨ ਵਾਲਾ ਸਿਰ ਤੇ ਚੁੰਨੀ ਦੇਣ ਵਾਲਾ ਹੁੰਦਾ ਨਾ ਕਿ ਲਾਉਂਣ ਵਾਲਾ
ਜੋ ਮੁੰਡਾ ਆਪਣੀ ਸਹੇਲੀ ਦੇ “ਘਰ ਵਿਚ ਕੋਈ ਨੀ ਆ, ਮਿਲਣ ਆਜਾ” ਕਹਿਣ ਤੇ ਉਸਦੇ ਘਰ ਗਿਆ ਸੀ ਹੁਣ ਘਰੋਂ Continue Reading..
ਹੋਲੀ ਹੋਲੀ ਹਾਸਿਲ ਕਰ ਹੀ ਲਵਾਗੇ ਮੰਜਿਲ.. ਠੋਕਰਾ ਹੀ ਲੱਗੀਅਾ ਨੇ… ਪਰ ਡਿੱਗੇ ਤਾਂ ਨਹੀ.
ਕਦਰ ਕਰਨ ਦੀ ਹੀ ਤਾਂ ਗੱਲ ਆ ਸਾਰੀ, ਨਹੀਂ ਤਾਂ ਭਾਵੇ ਪਿਆਰ ਹੋਵੇ ਜਾਂ ਰਿਸ਼ਤੇ, ਸਿਵਿਆ ਤੱਕ ਨਿੱਭ ਜਾਂਦੇ ਨੇ
ਪਹਿਲਾਂ ਟੈਲੀਵਿਜ਼ਨ ਚੈਨਲ 2 ਸਨ ਵੇਖਣ ਵਾਲੇ ਲੋਕ 100 ਸਨ ਹੁਣ ਟੈਲੀਵਿਜ਼ਨ ਚੈਨਲ 100 ਹਨ ਵੇਖਣ ਵਾਲੇ ਲੋਕ 2 ਹਨ
Main mitti meri jaat v mitti Main mitti de vich rul jana Es kar ke meri maa ne mera naam Continue Reading..
ਖ਼ਵਾਹਿਸ਼ ਨਹੀਂ ਕਿ ਹਰ ਕੋਈ ਤਾਰੀਫ਼ ਕਰੇ, ਪਰ ਕੋਸ਼ਿਸ ਜਰੂਰ ਹੈ ਕਿ ਕੋਈ ਮਾੜਾ ਨਾ ਕਹੇ
ਛਾਵਾਂ ਮਾਨਣ ਦੇ ਆਦੀ ਤਾਂ ਹੁੰਦੇ ਸਾਰੇ, ਹਾੜ੍ਹ ਦੀ ਧੁੱਪ ਚ ਖੜਨਾ ਸਿੱਖਣਾ ਏ.. ਤੁਰਨਾ ਤਾਂ ਸਭ ਨੂੰ ਆਉੰਦਾ ਏ, Continue Reading..
ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 👌 ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ ..
Your email address will not be published. Required fields are marked *
Comment *
Name *
Email *