ਝੂਠੀ ਸ਼ੋਹਰਤ ਤੇ ਨਾ ਡੁਲਿਉ
ਊੜਾ ਅਤੇ ਜੂੜਾ ਨ ਭੁਲਿਉ
(ਸੂਰਜਾ)
ਹਰੇਕ ਚੀਜ਼ ਜੇ ਕਿਸਮਤ ਤੇ ਛੱਡੀ ਜਾਵੇ ☞ ਤਾਂ ☜ ਕਿਸਮਤ ਕੁੱਝ ਵੀ ਨਹੀਂ ਛੱਡਦੀ
ਕਦੇ ਬੰਦਿਆ ਦੇ ਵੀ ਵਿਆਹ ਹੁੰਦੇ ਸੁਣਿਆ ਭੋਲਿਆ ? ਵਿਆਹ ਹੁੰਦੇ ਐ ……..?? . . . . . . . Continue Reading..
ਦੂਜੇ ਨੂੰ ਦੁੱਖ ਦੇਣ ਵਾਲਾ ਇਕ ਵਾਰ ਤਾਂ ਖੁਸ਼ ਹੋ ਸਕਦਾ ਹੈ ਪਰ ਆਖਰ ਵਿੱਚ ਤਾਂ ਓਸੇ ਨੂੰ ਹੀ ਰੋਣਾ Continue Reading..
ਪਤੰਗ ਵਾਂਗ ਉੱਡਣਾ ਤਾਂ ਸਭ ਸਿੱਖ ਲੈਂਦੇ ਨੇ… ਪਰ ਉੱਪਰ ਜਾਕੇ ਟਿਕਣਾ ਕੋਈ ਕੋਈ ਸਿੱਖਦੇ … (ਅਰਸ਼)
ਦਾਗ ਜੇ ਇਜ਼ੱਤ ਤੇ ਲੱਗ ਜਾਵੇ ਤਾਂ ਸਾਰੀ ਉਮਰ ਨਹੀਂ ਲਹਿੰਦਾ, ਨਾਰ ਜੇ ਬਦਕਾਰ ਨਿਕਲ ਆਵੇ ਤਾਂ ਬੰਦਾ ਜਿਉਂਦੇ ਜੀ Continue Reading..
ਮਿਲਾਵਟ ਦਾ ਯੁੱਗ ਹੈ ਜਨਾਬ ।। ” ਹਾਂ” ‘ਚ “ਹਾਂ” ਮਿਲਾ ਦੋ, ਰਿਸ਼ਤੇ ਲੰਬੇ ਸਮੇਂ ਤਕ ਚਲਣਗੇ
ਹਰ ਰਿਸ਼ਤੇ ਦਾ ਕੋਈ ਨਾਮ ਹੋਵੇ ਜਰੂਰੀ ਤਾਂ ਨਹੀਂ 👎 ਕੁਝ ਬੇਨਾਮ_ਰਿਸ਼ਤੇ ਰੁਕੀ ਹੋਈ ਜਿੰਦਗੀ ਚ ਸਾਹ ਪਾ ਦਿੰਦੇ ਨੇ
ਜ਼ਿੰਦਗੀ ਦਾ ਹੱਕਦਾਰ ੲਿੱਕ ਹੀ ਹੋਣਾ ਚਾਹੀਦਾ ਹੈ ਅੈਂਵੇ ਦੁੱਕੀ ਤਿੱਕੀ ਤੇ ਹਰ ਰੋਜ਼ ਨਵੀਂ ਮਿਲਦੀ ਹੈ
Your email address will not be published. Required fields are marked *
Comment *
Name *
Email *