ਰੀਝਾਂ ਲਾ ਕੇ ਸਿੱਖ ਮਿੱਤਰਾ, ਨਿੱਤ ਨਵੇਂ ਹੀ ਤਜ਼ਰਬੇ ਸਿਖਾਉਂਦੀ ਜ਼ਿੰਦਗੀ ..
ਜੋ ਆਪਣੀਆਂ ਸਮੱਸਿਆਂਵਾਂ ਤੋਂ ਭੱਜਣ ਦੇ ਲਈ ਸ਼ਰਾਬ ਦਾ ਸਹਾਰਾ ਲੈਂਦੇ ਨੇ ਉਹ ਕੀ ਤਰੱਕੀ ਕਰ ਲੈਣਗੇ ਜ਼ਿੰਦਗੀ ਚ
ਰਾਜ ਪਹੁੰਚ ਗਏ ਗ਼ੈਰਾਂ ਤੱਕ ਗੱਲਾਂ ਤਾਂ ਮੈਂ ਆਪਣਿਆਂ ਨਾਲ ਕੀਤੀਆਂ ਸੀ…😄
ਹੱਥੀਂ ਨਾ ਜਿਨਾਂ ਨੇ ਕੰਮ ਕਰਨੇ ਓਹੀ ਰੌਲਾ ਪਾਉਦੇ ਤਕਦੀਰ ਦਾ
ਕੋਈ ਨਹੀਂ ਸਮਝਦਾ ਮੈਨੂੰ, ਸਿਰਫ ਸਮਝਾ ਕੇ ਚਲਾ ਜਾਂਦਾ ਹੈ, ਮੇਰੇ ਜ਼ਜ਼ਬਾਤਾਂ ਨੂੰ ਪੈਰਾਂ ਚ ਰੋਲ ਕੇ ਚਲਾ ਜਾਂਦਾ ਹੈ, Continue Reading..
ਉਹ ਵੀ ਸਰਕਾਰ ਨੂੰ ਕੋਸਦੇ ਨੇ ਸਰਕਾਰੀ ਨੌਕਰੀ ਲਈ ਜਿਹਨਾਂ ਨੂੰ ਘਰਦਿਆਂ ਨੇ ਬੋਤਲਾਂ ਦੇ ਕੇ ਦਸਵੀਂ ਪਾਸ ਕਰਵਾਈ ਆ
ਬਾਪੂ ਦੇ ਸਿਰ ਤੇ ਬੜੀ ਐਸ਼ ਕੀਤੀ ਆ 🍁 🍁ਬੱਸ ਹੁਣ ਇਕੋ 😍ਹੀ ਤਮੰਨਾ ਕੀ 🍁 🍁ਹੁਣ ਬਾਪੂ ਨੂੰ ਐਸ਼ Continue Reading..
ਇਹ ਕੈਸਾ ਨੇਤਾ ਚੁਣ ਬੈਠੇ ਹਾਂ, ਲਾ ਖੇਤੀ ਨੂੰ ਘੁਣ ਬੈਠੇ ਹਾਂ.. ਵੋਟਾਂ ਵੇਲੇ ਮਤ ਗਈ ਮਾਰੀ , ਹੁਣ ਗੱਲ Continue Reading..
ਮੇਰੀ ਤਕਦੀਰ ਤੋ ਸੜਨਾਂ ਛੱਡ ਦਿਓੁ… ਮੈ ਘਰੋਂ ਦੋਲਤਾ ਨਹੀ … ਮਾਂ ਪਿਉ ਦੀਅਾਂ ਦੁਅਾਵਾਂ ਲੈ ਕੇ ਨਿਕਲਦਾਂ ਹਾ..
Your email address will not be published. Required fields are marked *
Comment *
Name *
Email *