ਇੱਕ ਰਸਮੀ ਰਿਸ਼ਤਾ ਤੋੜ ਦਿੱਤਾ ਪਰ ਦਿਲ ਵਿੱਚ ਪਿਆਰ ਅਜੇ ਵੀ ਬਾਕੀ ਹੈ ।
ਤੇਰੇ ਿਬਨਾ ਨਾ ਿਦਲ ਲਗਦਾ ! ਬਸ ਤੇਰੇ ਿਵਚ ਹਰ ਪਲ ਖੁਿਬਅਾ ਰਹਿੰਦਾਂ
ਹੋਰ ਨਾਲ ਦਿਲ ਕਿਵੇਂ ਲਾ ਲਈਏ ਪਹਿਲਾ ਵਾਲੀ ਕਮਲੀ ਜਿਹੀ ਭੁੱਲੀ ਵੀ ਨਹੀਂ
ਕੁਝ ਜੋਸ਼ ਜਵਾਨੀ ਦਾ ਯਾਰੋ,ਬਾਕੀ ਓਹ ਵੀ ਬਹੁਤੀ ਸੋਹਣੀ ਸੀ… . ਕੁਝ ਮੋਸਮ ਪਿਆਰ ਵਾਲਾ ਸੀ,ਓਹਦਾ ਹਸਣਾ ਮੇਰੀ ਕਮਜੋਰੀ ਸੀ.. Continue Reading..
ਕਸੂਰ ਦੋਨਾਂ ਦਾ ਸੀ ਸਜ਼ਾ ਮੈਨੂੰ ਮਿੱਲ ਗਈ😴… Hpy
ਬਹੁਤ ਖ਼ਰਾਬ ਹੈ ਹਵਾ ਤੇਰੇ ਸ਼ਹਿਰ ਕੀ ਮੁਝੇ ਯਾਦ ਦਿਲ਼ਾਤੀ ਹੈ ਤੇਰੇ ਸਾਥ ਬਿਤਾਏ ਹਰ ਪਲ ਹਰ ਪਹਿਰ ਕੀ
ਜੇ ਤੂੰ ਛੱਡ ਕੇ ਨਾ ਜਾਂਦੀ ਕੁੱਝ ਸਾਲਾਂ ਤੱਕ ਸਾਡਾ ਵਿਆਹ ਹੁੰਦਾ,.. . ਚਾਰ ਲਾਵਾਂ ਲੈਂਦੇ ਆਪਾਂ ਵੀ ………?? . Continue Reading..
ਭਾਵੇ ਕੋਠੀਅਾ ਤੂੰ ਨਾ ਦੇ ਘਰ ਕੱਚੇ ਦੇ ਦੇ.. ਸੋਹਣੇ ਚਿਹਰੇ ਵੀ ਨਾ ਦੇ ਦਿਲ ਸੱਚੇ ਦੇ ਦੇ.. ਜੋ ਕੁਦਰਤ Continue Reading..
ਿਦਲ❤ ਦਰਿਆ ਸਮੁੰਦਰੋਂ ਡੁੰਗੇ ਕੌਣ ਿਦਲਾ ਦੀਆ ਜਾਣੇ ਿਦਲ ਦੇ ਰੋਗੀ ਕਦੇ ਨਹੀਂ ਬਚਦੇ ਕਹਿਗੇ ਲੋਕ ਿਸਆਣੇ!!!! K❤G
Your email address will not be published. Required fields are marked *
Comment *
Name *
Email *