JAan JaaN waLi gal kh nA merI jaan DiL vicH hje bAde armAan bAaki aaw
ਸ਼ਰਾਬ ਦੀ ਬੋਤਲ ਤੱਕ ਤਾਂ ਠੀਕ ਸੀ, ਪਰ …..? . ਸਾਲਾ ਚਾਹ ਆਲੇ ਪਤੀਲੇ ਵਿੱਚ ਵੀ ਤੂੰ ਹੀ ਦਿਸਦੀ ਆਂ Continue Reading..
ਬੜੀ ਉਡੀਕ ਰਹਿੰਦੀ ਹੈ, ਕਿ ਸ਼ਾਇਦ ਅੱਜ, ਫੋਨ ਕਰਕੇ ਕਹੇ,,,, . ਓਏ!!!! ਮੈਂ ਬੋਲਦੀ ਆ…. ਪਛਾਣਿਆ?????
ਸੋਚਿਆ ਸੀ ਇਸ ਵਾਰ ਉਹਨਾਂ ਨੂੰ ਭੁੱਲ ਜਾਵਾਂਗੇ ਦੇਖ ਕੇ ਵੀ ਅਨਦੇਖਾ ਕਰ ਜਾਵਾਂਗੇ… . ਪਰ ………?? . . . Continue Reading..
3 ਘੰਟੇ ਦਾ ਮਜ਼ਾ ਸਾਲੀ 2 ਸਾਲ ਦੀ ਸਜ਼ਾ Thind Dubai aala
ਉਸ Miss ਨੂੰ ਬੜਾ Miss ਕਰਦੇ ਹਾਂ ਜੋ Miss ਹੋ ਗਈ ਤਕਦੀਰਾਂ ਚੋਂ
ਬੱਦਲਾਂ ਦੇ ਬਿਨਾਂ ਕਣੀਆਂ ਨਾ ਆਉਂਦੀਆਂ, ਭਰਾਵਾਂ ਦੇ ਬਿੰਨਾਂ ਮਹਿਫ਼ਲਾਂ ਨਾ ਭਾਉਂਦੀਆਂ, Miss you so much Bai
ਤੇਰਿਆਂ ਖਿਆਲਾਂ ਵਿੱਚ ਰਾਤ ਮੈਂ ਲੰਗਾਈ ਉੱਨੇ ਸਾਹ ਵੀ ਨਾ ਆਏ ਜਿੰਨੀ_ ਯਾਦ ਤੇਰੀ ਆਈ
ਲੰਘੇ ਹੋਏ ਸਮੇਂ ਦੀਆਂ ਯਾਦਾਂ ਕੋਲ ਰਹਿ ਗਈਆਂ, ਫੋਨ ਵਾਲੀ gallery ਚ ਕੈਦ ਹੋ ਕੇ ਬਹਿ ਗਈਆਂ ।
Your email address will not be published. Required fields are marked *
Comment *
Name *
Email *