ਅੰਦਰੂਨੀ ਚੋਟਾਂ ਦਾ ਇਲਾਜ਼ ਦਵਾਈ ਨਹੀਂ ਬਾਣੀ ਕਰਦੀ ਹੈ
ਦਾਤਾ ਕੋਈ ਗਰੀਬ ਨਾ ਹੋਵੇ ਮਾੜਾ ਕਦੇ ਨਸੀਬ ਨਾ ਹੋਵੇ ਮਾੜੇ ਨੂੰ ਤਾ ਮਾਰ ਜਾਦੀ ਤਕੜੇ ਦੀ ਘੂਰੀ ਏ ਰੱਬਾ Continue Reading..
ਮੈਂ ਨਿਵਾ, ਤੂੰ (ਵਾਹਿਗੂਰੁੁ ਜੀ) ਉੱਚਾ, ਮੈਂ ਦਾਗੀ, ਤੂੰ ਸੁੱਚਾ, ਵਾਹਿਗੁਰੂ ਜੀ ਮੇਰੇ 🙏ਮਾਲਕਾ ਗਲਤਿਆਂ ਮਾਫ਼ ਕਰਨਾ ❗️
ੲਿਕ ਸੱਚੀ ੲੇ ਗੁਰੂ ਜੀ ਤੇਰੀ ਬਾਣੀ ਝੂਠੀ ੲੇ ਪਰੀਤ ਜੱਗ ਦੀ
ਇੱਕ ਮੇਰਾ ਵਾਹਿਗੁਰੂ ਜੀ ਜੋ ਹਰ ਪਲ ਸਭਨਾ ਨੂੰ ਖੁਸ਼ੀ ਦਿੰਦੇ ਜੀ ਜਪੋ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ
ਚਾਹੇ ਲੱਖ ਹੋਣ ਮਜਬੂਰੀਆਂ.. ਰਾਸਤੇ ਚੁਣੇ ਸਦਾ ਖਰੇ ਨੇ .. ਉਹ ਅਸੀ ਹਾਰ ਕਿਵੇਂ ਜਾਂਦੇ.. ਹੱਥ ਸਾਡੇ ਵਾਹਿਗੁਰੂ ਨੇ ਫੜੇ Continue Reading..
ਗੁਰੂ ਸਭ ਕੁਝ ਹੈ , ਗੁਰੂ ਲਈ ਜਾਨ ਦਈ ਦੀ ਵੀ , ਤੇ ਲੋੜ ਪਈ ਤੇ ਲਈ ਦੀ ਵੀ ਆਂ।
ਧੰਨ ਗੁਰ ਰਾਮਦਾਸ ਰੱਖੀ ਗਰੀਬ ਦੀ ਲਾਜ ਕਰੀ ਨਾਂ ਕਿਸੇ ਦਾ ਮੁਥਾਜ਼
ਨਾ ਉਹ ਹੱਡ ਤੋੜਦੈ ਤੇ ਨਾਹੀ ਨਾੜ ਤੋੜਦਾ ਏ ਬਾਬਾ ਨਾਨਕ ਤਾਂ ਹੰਕਾਰੀਆਂ ਦੇ ਹੰਕਾਰ ਤੋੜਦਾ ਏ
❤️🙏
Your email address will not be published. Required fields are marked *
Comment *
Name *
Email *
❤️🙏