ਹੇ ਪਿਆਰੇ! ਜਦ ਤਕ ਨਵੀਂ ਜੁਆਨੀ ਹੈ ਤਦ ਤਕ ਆਤਮਕ ਅਨੰਦ ਲੈ ਲੈ, ਭਾਵ ਪ੍ਰਭੂ ਦੀ ਬੰਦਗੀ, ਪ੍ਰਮਾਤਮਾ ਦੇ ਪਿਆਰ ਦਾ ਆਨੰਦ ਲੈ । ਜਦੋਂ ਉਮਰ ਦੇ ਦਿਨ ਥੋੜੇ ਰਹਿ ਗਏ, ਸਰੀਰਕ ਚੋਲਾ ਪੁਰਾਣਾ ਹੋ ਜਾਇਗਾ (ਫਿਰ ਬੰਦਗੀ ਨਾ ਹੋ ਪਾਏਗੀ ) ॥੧॥ ਰਹਾਉ॥
Related Posts
੧ਓ ਬਖ਼ਸ਼ ਗੁਨਾਹ ਤੂੰ ਮੇਰੇ ਤੈਨੂੰ ਬਖਸ਼ਹਾਣਹਾਰਾ ਕਹਿੰਦੇ , ਇਹ ਸੋਹਣੀ ਸਵੇਰ ਸਾਰਿਆ ਲਈ ਖੁਸ਼ੀਆ ਤੇ ਤੰਦਰੁਸਤੀ ਲੈ ਕੇ ਆਵੇ Continue Reading..
ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਇੱਕ ਜਗਾ ਲਿਖਿਆ ਹੈ ਕਿ ਅਸਲ ਵਿੱਚ ਮਾੜੀ ਜਾਤਿ ਵਾਲੇ ੳਹ ਬੰਦੇ ਹਨ ਜਿਹੜੇ Continue Reading..
ਹੇ ਪ੍ਰਮਾਤਮਾ ! ਮੇਰੀ ਆਪਣੇ ਆਪ ਵਿਚ ਕੋਈ ਪਾਂਇਆਂ ਨਹੀਂ ਹੈ। ਮੇਰੇ ਕੋਲ ਹਰੇਕ ਚੀਜ਼ ਤੇਰੀ ਹੀ ਬਖ਼ਸ਼ੀ ਹੋਈ ਹੈ।
ਅਣਜਾਣੇ ਹੀ ਕਈ ਮੈਂ ਭੁੱਲਾਂ ਕਰ ਚੁਕਿਆ ਹੰਕਾਰ ਵਿੱਚ ਮਾਲਕਾ.. ਤੈਨੂੰ ਵੀ ਭੁੱਲ ਬੈਠਾ ਸੀ ਅੱਖਾਂ ਖੁੱਲੀਆਂ ਨੇ ਅੱਜ.. ਜਦ Continue Reading..
ਮੇਰੇ ਔਗੁਣ ਤੇਰੀਆ ਸਿਫਤਾਂ ਦਾ ਕੋਈ ਅੰਤ ਨਹੀ ਕੋਈ ਪਾਰ ਨਹੀ ਮੇਰੇ ਜਿਹਾ ਕੋਈ ਪਾਪੀ ਨਹੀ ਤੇਰੇ ਜਿਹਾ ਬਖਸ਼ਣਹਾਰ ਨਹੀ….
ਜਨ ਨਾਨਕ ਜਿਸ ਦੈ ਮਸਤਕਿ ਭਾਗੁ ਧੁਰਿ ਲਿਖਿਆ ਸੋ ਸਿਖੁ ਗੁਰੂ ਪਹਿ ਆਵੈ ॥
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਵਾਹਿਗੁਰੂ ਜੀ Continue Reading..
ਏਹਾ ਪਾਈ ਮੂ ਦਾਤੜੀ ਨਿਤ ਹਿਰਦੈ ਰਖਾ ਸਮਾਲਿ॥੩॥ ਨਵੀਂ ਸਵੇਰ ਸਭਨਾਂ ਲਈ ਅਨੇਕਾਂ ਖੁਸ਼ੀਆਂ ਲੈਕੇ ਆਵੇ 🙏🙏