ਦੀਨ ਦਇਆਲ ਭਰੋਸੇ ਤੇਰੇ ॥ ਸਭੁ ਪਰਿਵਾਰੁ ਚੜਾਇਆ ਬੇੜੇ ॥
ਮੈਂ ਨਿਮਾਣਾ ਕੀ ਜਾਣਾ ਮਾਲਕਾ ਤੇਰਿਆ ਰੰਗਾਂ ਨੂੰ ਮਿਹਰ ਕਰੀਂ ਫ਼ਲ ਲਾਵੀਂ ਦਾਤਾ ਸਭਨਾਂ ਦੀਆਂ ਮੰਗਾਂ ਨੂੰ
ਮਜਾਕ ਬਣਾ ਦੇਣਾ ਲੋਕਾਂ ਨੇ ਅਧ੍- ਵਿੱਚ ਕਾਰ ਨਾ ਛੱਡੀ ਮਾਲਕਾ 🙏🏻
ਫਰੀਦਾ ਰੋਟੀ ਮੇਰੀ ਕਾਠ ਕੀ ਲਾਵੁਣ ਮੇਰੀ ਭੁਖ॥ ਜਿਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ॥🙏
ਬਾਣੀ ਭਗਤ ਕਬੀਰ ਜੀ ਦੀ ਪੰਨਾਂ ਨੰਬਰ ੧੧੫੭ ( ਜਗਤ ਵਿਚ ) ਨੰਗੇ ਆਈਦਾ ਹੈ , ਤੇ ਨੰਗੇ ਹੀ ਇੱਥੋਂ Continue Reading..
ਪਿੱਛੇ ਮੁੜਨਾ ਸਿਖਿਆ ਨਹੀਂ . ਵਾਹਿਗੁਰੂ ਆਪੇ ਰਾਹ ਵਿਖਾਈ ਜਾਂਦਾ
ਸੱਚੇ ਪਾਤਸ਼ਾਹ ਮੈਂ ਸਬਰ ਸੰਤੋਖ ਤੋਂ ਬਿਨਾਂ ਹੋਰ ਕਿ ਮੰਗਾ ? ਪਦਾਰਥਾਂ ਦਾ ਤਾਂ ਅੰਤ ਹੀ ਨਹੀਂ ।
ਮਨ ਵਿਚ ਆਸ….ਰੱਬ ਅੱਗੇ ਅਰਦਾਸ ਮੰਜਿਲ਼ਾ ਦੇ ਰਾਹ ਆਪੇ ਮਿਲ ਜਾਂਦੇ ਜੇ ਮਿਹਨਤ ਤੇ ਹੋਵੇ ਵਿਸ਼ਵਾਸ
ਧੰਨ ਤੇਰੀ ਹੈ ਕਮਾਈ ਰਾਮਦਾਸ, ਰੁੜ੍ਹ ਰਹੀ ਦੁਨੀਆ ਬਚਾਈ ਰਾਮਦਾਸ। ਛਤਰ ਤੇਰਾ ਛਾਬੜੀ ਹੀ ਬਣ ਗਈ, ਅਮਰ ਗੁਰ ਦਿਤੀ ਵਡਾਈ Continue Reading..
Your email address will not be published. Required fields are marked *
Comment *
Name *
Email *