Parmpreet Kaur Leave a comment ਦੁੱਖ ਸੁੱਖ ਤਾਂ ਦਾਤਿਆ. ਤੇਰੀ ਕੁਦਰਤ ਦੇ ਅਸੂਲ ਨੇ.. ਬਸ ਇਕੋ ਅਰਦਾਸ ਤੇਰੇ ਅੱਗੇ.. ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ.. ਜੇ ਸੁੱਖ ਨੇ ਤਾਂ ਨਿਮਰਤਾ ਬਖਸ਼ੀ.. Copy