ਰਬ ਦੀ ਮਰਜੀ ਦੇ ਬਿਨਾਂ ਤੇ ਪਤਾ ਨਹੀਂ ਹਿੱਲ ਸਕਦਾ 🙏🏻🙏🏻
ਸਿਮਰਨ ਕਰੀਏ ਤਾ ਮੰਨ ਸਵਰ ਜਾਵੇ ਸੇਵਾ ਕਰੀਏ ਤਾ ਤੰਨ ਸਵਰ ਜਾਵੇ ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ ਅਮਲ ਕਰੀਏ Continue Reading..
ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾਂ ਗੁਣੀ ਗਹੀਰਾ ।। ਕੋਈ ਨ ਜਾਣੈ ਤੇਰਾ ਕੇਵਡੁ ਚੀਰਾ ।। ਅੰਮ੍ਰਿਤ ਵੇਲੇ ਦੀ ਪਿਆਰ ਤੇ Continue Reading..
ਪਰਮਾਤਮਾ ਦੀ ਅਦਾਲਤ ਬਹੁਤ ਨਿਆਰੀ ਹੈ , ਤੂੰ ਚੁੱਪ ਕਰਕੇ ਚੰਗੇ ਕਰਮ ਕਰਦਾ ਰਹਿ ਤੇਰਾ ਹਰ ਮੁਕੱਦਮਾ ਉਹ ਖੁਦ ਲੜੇਗਾ
ਅੱਖਾਂ ਸਾਹਮਣੇ ਵਾਰਕੇ ਪੁੱਤਰਾਂ ਨੂੰ , ਸ਼ੁਕਰ ਰੱਬ ਦਾ ਨਹੀਂ ਕੋਈ ਮਨਾ ਸਕਦਾ । ਬਾਜ਼ਾਂ ਵਾਲਿਆ ਤੇਰੀਆਂ ਕੁਰਬਾਨੀਆਂ ਨੂੰ , Continue Reading..
ਰੱਬ ਦੇ ਅੱਗੇ ਹੱਥ ਜੋੜ ਕੇ ਮੰਗਣਾ ਤਾਂ ਸ਼ੁਰੂ ਕਰੋ ਲੋਕਾਂ ਕੋਲੋਂ ਮੰਗਣ ਦੀ ਲੋੜ ਨਹੀਂ ਪੈਣੀ ਈ
ਨਾਮ ਲਈਏ ਸਤਿਗੁਰੁ ਨਾਨਕ ਕੇ ਦੁਖ ਦਾਰਦ ਰੋਗ ਮਿਟੇ ਸੁ ਭਿਆਨਕ I ਨਾਮ ਲਈਏ ਸਤਿਗੁਰੁ ਨਾਨਕ ਕੇ ਸੁਖ ਸੰਪਤੀ ਭੋਗ Continue Reading..
Loki Kehndi Ah Tu Heer Meri Ni Main Ranjha Tera Par .. . . . . . . . . Continue Reading..
ਰੱਬ ਨੂੰ ਵੀ ਕਰ ਲਿਆ ਕਰੋ ਕਦੇ ਕਦੇ ਯਾਦ ਕਿਉ ਕੇ ਉਹ ਦੇ ਕੋਲ ਜਾਣਾ ਸਭ ਨੇ ਮਰਨ ਤੋਂ ਬਾਅਦ
Ek WaheGuru he sach hai. Baki sub Kuurr pasara.
Your email address will not be published. Required fields are marked *
Comment *
Name *
Email *
Ek WaheGuru he sach hai. Baki sub Kuurr pasara.