ਮੈ ਸਭ ਦਾ ਹੋ ਕੇ ਦੇਖ ਲਿਆ, ਇੱਕ ਤੇਰਾ ਹੋਣਾ ਬਾਕੀ ਆ , ਵਾਹਿਗੁਰੂ ਵਾਹਿਗੁਰੂ
ਸਰਸਾ ਤੋੰ ਖਿਦਰਾਣੇ ਤਾਂਈ ਕਿੰਨਾ ਬਣਦਾ ਪੰਧ ਦੱਸਿਓ ਵਿੱਚ ਵਿਚਾਲੇ ਪੁੱਤ ਖੜ੍ਹੇ ਸੀ ਕਿੰਨੀ ਉੱਚੀ ਕੰਧ ਦੱਸਿਓ ਕਿਸ ਸੰਨ ਵਿੱਚ Continue Reading..
ਸਿਮਰਨ ਕਰੀਏ ਤਾ ਮੰਨ ਸਵਰ ਜਾਵੇ ਸੇਵਾ ਕਰੀਏ ਤਾ ਤੰਨ ਸਵਰ ਜਾਵੇ ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ ਅਮਲ ਕਰੀਏ Continue Reading..
ਹੁਣ ਤਾਂ ਰੱਬ ਇਹ ਦੇਖ ਕੇ ਸੋਚਾ ਵਿੱਚ ਪੈ ਗਿਆ ਲੋਕ ਮੇਰੇ ਦਰਬਾਰ ਤੇ ਮੱਥਾ ਟੇਕਣ ਆਉਦੇ ਆ ਜਾ ਸੈਲਫੀਆਂ Continue Reading..
ਕਲਗੀਆ ਵਾਲਿਆ ਤੇਰੀਆਂ ਕੁਰਬਾਣੀਆਂ ਦਾ ਇਹ ਜਗ ਨਹੀਂ ਕਰਜਾ ਉਤਾਰ ਸਕਦਾ ਆਂਦਰ ਵਾਰਨੀ ਜਿਗਰ ਦੀ ਇੱਕ ਔਖੀ ਆਂਦਰਾ ਚਾਰ ਨਹੀਂ Continue Reading..
ਆਸਣੁ ਲੋਇ ਲੋਇ ਭੰਡਾਰ॥ ਜੋ ਕਿਛੁ ਪਾਇਆ ਸੁ ਏਕਾ ਵਾਰ॥ ਕਰਿ ਕਰਿ ਵੇਖੈ ਸਿਰਜਣਹਾਰੁ॥ ਨਾਨਕ ਸਚੇ ਕੀ ਸਾਚੀ ਕਾਰ॥
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ-ਜੋਤਿ ਦਿਵਸ ‘ਤੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ।
Naam jap lai nimaani jinde meriye… AUkhe vele kam auga
ਹਮੇਸ਼ਾ ਵਾਹਿਗੁਰੂ ਦਾ ਸ਼ੁਕਰ ਕਰਨਾ ਚਾਹੀਦਾ, ਨਾ ਕਿ ਓਹਦੇ ਨਾਲ ਗਿਲਾ
Your email address will not be published. Required fields are marked *
Comment *
Name *
Email *