. ਤੇਰੇ ਬਿਨਾਂ ਨੀਦ ਕਿਥੇ ਆਉਣੀ ਆ ਨੀ ਤੂੰ ਨੀਦ ਦੀ ਦਵਾਈ ਵਰਗੀ
ਮੰਨਿਆ ਮੈਂ ਗਰੀਬ ਹਾਂ.. ਪਰ ਜੇ ਤੂੰ ਮੈਨੂੰ ਆਪਣਾ ਬਣਾ ਲਵੇਂ ਤਾਂ ਮੈ ਤੇਰੇ ਸਾਰੇ ਗਮ ਖਰੀਦ ਸਕਦਾ ਹਾਂ..
ਤੇਰੇ ਪਿਆਰ ਦੇ ਪਿਆਸੇ ਸੀ ਤਾਂ ਹੱਥ ਫੈਲਾ ਦਿੱਤੇ…. ਨਹੀ ਤਾਂ ਅਸੀ ਕਦੇ ਆਪਣੀ ਜਿੰਦਗੀ ਲਈ ਵੀ ਦੁਆ ਨਹੀ ਸੀ Continue Reading..
ਚਲਨਾ ਜੇ ਨਾਲ ਮੇਰੇ, ਜਿਗਰਾ ਕਮਾਲ ਰਖੀਂ ਲੜਦਾ ਰਹਾਂਗਾਂ, ਮੈਂ ਵੀ ਜਮਾਨੇ ਦੇ ਨਾਲ ਚੰਗੇ ਦਿਨਾਂ ਦਾ ਸੁਪਨਾ, ਤੂੰ ਵੀ Continue Reading..
ਪਹਿਲਾਂ ਵੈਲਨਟਾਇਨ ਡੇ ਮੇਰਾ ਜੋ ਤੇਰੇ ਨਾਲ ਮਨਾਉਣਾ ਮੈਂ ਲੈ ਹੱਥ ਫੜ ਤੇਰਾ ਕਰਦਾ ਵਾਅਦਾ ਜਾਨੋਂ ਵੱਧ ਤੈਨੂੰ ਚਾਹੁਣਾ ਮੈਂ Continue Reading..
ਛੱਡ ਸਭ ਵਾਅਦੇ,ਕਸਮਾਂ ਤੇ ਇਰਾਦਿਆਂ ਦੀਆਂ ਗੱਲਾਂ ਨੂੰ ਤੂੰ ਬਸ ਸ਼ੀਸ਼ਾ ਦੇਖ ਤੇ ਦੱਸ ਮੇਰੀ ਪਸੰਦ ਕਿੱਦਾਂ ਦੀ ਏ.
ਿਸਰਫ ਇੱਕ ਵਾਰ ਆ ਜਾਓ ਸਾਡੇ ਦਿਲ ਿਵੱਚ ਆਪਣਾ ਪਿਆਰ ਦੇਖਣ ਲਈ ਿਫਰ ਵਾਪਸ ਜਾਣ ਦਾ ਇਰਾਦਾ ਅਸੀਂ ਤੁਹਾਡੇ ਤੇ Continue Reading..
ਦੋ ਘੜੀ ਦਾ ਇਹ ਮਿਲਣ ਵੀ ਕੀ ਮਿਲਣ ਹੈ ਸੋਹਣਿਆ ਹੁਣ ਇੱਕਠੇ ਰਹਿਣ ਦਾ ਇਕਰਾਰ ਹੋਣਾ ਚਾਹੀਦਾ ਦਿਲ ਤਾਂ ਕੀ Continue Reading..
ਤੈਨੂੰ ਕਿਵੇਂ ਭੁਲਾਵਾਂ ‘ਮਾਂ’ ਮੈਂ ਤੇਰੇ ਕਰਕੇ ਹਾਂ„ ਸੱਭ ਰਿਸ਼ਤੇ ਝੂਠੇ ਨੇ ਇਕ ਸੱਚਾ ਰਿਸ਼ਤਾ ਤੇਰਾ ‘ਮਾਂ’„ ਅੱਜਕਲ੍ਹ ਹਰ ਰਿਸ਼ਤੇ Continue Reading..
Your email address will not be published. Required fields are marked *
Comment *
Name *
Email *