ਮੇਰਾ ਤੇਰੇ ਨਾਲ ਦਿਲ ਕੀ ਲੱਗਾ ਕਿ ਹੁਣ ਕਿਤੇ ਲੱਗਦਾ ਹੀ ਨਹੀਂ
Lifetime ਅਸੀ tere ❤❤ch ਕਰਨਾ stay😊 Every day ਤੈਨੂੰ paun ☺☺ਲਈ Main karda pray
ਤੈਨੂੰ ਦੇਖਕੇ ਮੇਰੇ ਦਿਲ ਵਿੱਚ ਥਰਥਰਾਹਕ ਐ ਹੂੰਦੀ। ਕੁਰਬਾਨ ਤੇਰੇ ਮੁਖੜੇ ਤੇ ਜਿਸਤੇ ਸਦਾ ਮੁਸਕਰਾਹਟ ਐ ਹੁੰਦੀ।
ਤੂੰ ਹੱਥ ਫੱੜ ਕੇ ਨਾ ਸ਼ੱਡੀ ਸਜਨਾ” ਫਿਰ ਭਾਵੇਂ… ਦੁੱਖ ਮਿਲਣ ਜਾਂ ਸੁੱਖ ਔ ਮੇਰੀ ਕਿਸਮਤ”
ਕੁਝ ਪਲਾਂ ਵਿੱਚ ਨਹੀਂਓ ਵਿਸ਼ਵਾਸ ਬਣਦੇ .. ਦਿਲ ਜੀਹਦੇ ਨਾਲ ਮਿਲ਼ੇ ਓਹੀ ਖ਼ਾਸ ਬਣਦੇ
ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ, ਖਬਰ ਨਾ ਮੈਨੂੰ ਸੰਸਾਰ ਦੀ… ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ, Continue Reading..
ਉਸ ਨੇ ਮੇਰੇ ਕੰਧੇ ਤੇ ਸਿਰ ਰੱਖ ਕੇ ਪੁੱਛਿਆ .. ਕਦੋ ਤੱਕ ਸੋਣ ਦੇਵੇਗਾ . . ਮੈਨੂੰ ਆਪਣੇ ਕੰਧੇ ਤੇ Continue Reading..
ਮੇਰੀ ਜ਼ਿੰਦਗੀ ਚ ਆਉਣ ਲਈ ਤੇਰਾ ਦਿਲੋਂ ਸ਼ੁਕਰੀਆ, ਮੈਨੂੰ ਸਮਝਣ ਲਈ ਤੇਰਾ ਦਿਲੋਂ ਸ਼ੁਕਰੀਆ, ਮੇਰਾ ਸਾਥ ਦੇਣ ਲਈ ਤੇਰਾ ਦਿਲੋਂ Continue Reading..
ਪਿਅਾਰ ਵੀ ਕੀ ਚੀਜ ਅਾ … ਮੂੰਹ ਵਿੱਚੋ ਕੁਛ ਬੋਲ ਨੀ ਹੁੰਦਾ …. ਨੈਣ ਬੁਜਾਰਤਾ ਪਾੳੁਦੇ ਰਹਿਦੇ ਨੇ……
Your email address will not be published. Required fields are marked *
Comment *
Name *
Email *