ਤੇਰਾ ਹੱਸਣਾ ਹੀ ਚੰਗਾ ਲੱਗਦਾ ਹੈ ਮੈਨੂੰ, ਰੋਣ ਮੈਂ ਤੈਨੂੰ ਕਦੀ ਦੇਣਾ ਨਹੀਂ
ਕਿੰਨਾਂ ਕੁਛ ਜਾਣਦਾ ਹੋਵੇਗਾ ਉਹ ਸ਼ਖਸ਼ ਮੇਰੇ ਬਾਰੇ, ਜਿਸਨੇ ਮੇਰੇ ਹੱਸਣ ਤੇ ਵੀ ਪੁੱਛ ਲਿਆ ਕਿ ਤੂੰ ਉਦਾਸ ਕਿਉਂ ਆਂ
ਜੀਨਾ ਮਰਨਾ ਹੋਵੇ ਨਾਲ ਤੇਰੇ , ਕਦੀ ਸਾਹ ਨਾ ਤੇਰੇ ਤੋ ਵਖ ਹੋਵੇ , ਤੇਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ Continue Reading..
Tere Naal Mohabat Hai K Nahi Eh Nahi Pta, . Par… . Lok Aaj V Teri Kasm De K Gal Continue Reading..
ਲੱਗਦੀ ਪਿਆਰੀ ਜਦੋਂ ਖਿੜ-ਖਿੜ ਹੱਸਦੀ, ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ ਚ ਤੂ ਵੱਸਦੀ
ਪਲ ਪਲ ਮਾਰ ਦਾ ਮੈ ਤੇਨੂੰ ਪਿਆਰ ਕਰਦਾ ਪਰ ਕਦਰਾ ਤਾ ਕਰ ਸੱਚੇ ਪਿਆਰ ਦੀਆਂ ਼ ਼ ਼ ਼ ਼ Continue Reading..
ਕਹਿੰਦੀ ਨਾ ਪਾਵੀਂ ਸਟੇਟਸ sad ਚੰਨਾਂ ਹੁੰਦਾ feel ਮੈਨੁੰ bad ਚੰਨਾਂ ਬਹੁਤੀ ਸੋਹਣੀ dp ਨਾ ਲਾਇਆ ਕਰ ਮੈਂ ਸੜਦੀ ਰਹਿਨੀ Continue Reading..
ਉਹ ਕੁੜੀ ਬਹੁਤ ਕਰਮਾ ਵਾਲੀ ਹੁੰਦੀ ਹੈ💕 ਜਿਸ ਨੂੰ ਪਾਉਣ ਲਈ ਮੁੰਡਾ ਰੱਬ ਅੱਗੇ ਅਰਦਾਸ ਕਰਦਾ ਹੈ
ਭਾਵੇ ਸਰਦਾਰਾ ਦਿਨ ਸ਼ਗਨਾਂ ਦਾ ਦੂਰ ਬੜਾ ਤੇਰੀ ਪੱਗ ਦੀ ਪੂਣੀ ਸੁਪਨੇ ਵਿਚ ਕਰਾਉਣੀ ਆ
Your email address will not be published. Required fields are marked *
Comment *
Name *
Email *