ਸਾਡੇ ਵੀ ਨਸੀਬਾ ਵਿਚ ਲਿਖਦੇ ਕਿਸੇ ਸੋਹਣੀ ਜਹੀ ਕੁੜੀ ਦਾ ਪਿਆਰ ਓਏ ਰੱਬਾ
ਆਹ ਮੋਹਬਤ ਦਾ ਸਿਲਸਿਲਾ ਵੀ ਅਜੀਬ ਹੀ ਏ, . ਜੇ ਮਿਲ ਜਾਵੇ ਤਾਂ ਗੱਲਾਂ ਲਂਮੀਆਂ, ਜੇ ਵਿਛੜ ਜਾਵੇ ਤਾਂ ਰਾਤਾਂ Continue Reading..
ਸੱਚਾ ਪਿਆਰ ਤਾਂ ਇੱਕ ਤਰਫ ਤੋਂ ਹੁੰਦਾ ਹੈ ਜੋ ਦੋਨੋਂ ਤਰਫ ਤੋਂ ਹੋਵੇ ਉਹਨੂੰ ਤਾਂ ਕਿਸਮਤ ਕਹਿੰਦੇ ਹਨ
ਫੜ ਭਾਬੀ ਭੇਜਿਆ ਏ ਵੀਰੇ ਨੇ ਗੁਲਾਬ ਤੇਰੇ ਵਾਸਤੇ . . . . ਹੁਣ ਛੋਟੀ ਭੈਣ ਰੱਖੀ ਤੂੰ ਤਿਆਰ ਮੇਰੇ Continue Reading..
ਮੁੰਡਾ ਓ ਚਾਹੀਦਾ ਜਿਸ ਨੂੰ ਉਂਜ ਤਾਂ ਕੁੜੀਆਂ ਦੀ ਥੋੜ ਨਾ ਹੋਵੇ, ਪਰ ਮੇਰੇ ਬਿਨਾਂ ਕਿਸੀ ਹੋਰ ਦੀ ਲੋੜ ਨਾ Continue Reading..
ਤੇਰੇ ਲਈ ਸਟੇਟਸ ਮੈਂ ਪਾਵਾਂ, ਤੇਰੇ ਲਈ ਗਾਣੇ share ਕਰਾ, ਤੂੰ ਕੀ ਜਾਣੇ ਅਨਜਾਣੇ ਨੀ ਮੈਂ ਕਿੰਨੀ ਤੇਰੀ care ਕਰਾਂ, Continue Reading..
ਯਾਦਾਂ ਚ ਮਿਸ ਵੀ ਉਹਨੂੰ ਕੀਤਾ ਜਾਂਦਾ ਹੈ, ਜਿਹਦੀ ਕਿਸੇ ਦੇ ਦਿਲ ਚ ਕਦਰ ਹੋਵੇ
ਪਿਆਰ ਓਹ ਨਹੀਂ ਜੋ ਤੈਨੂੰ ਮੇਰਾ ਬਣਾ ਦੇਵੇ, ਪਿਆਰ ਤਾ ਓਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ
ਨੀਂ ਤੂੰ ਤਾਂ ਸੋਚ ਵੀ ਨਹੀ ਸਕਦੀ ਕੇ ਕਿੰਨਾ ਪਿਆਰ ਮੈਂ ਕਰਦਾ ਹਾਂ ਤੇਰੇ ਬਿਨਾ ਵੀ ਮਰਦਾ ਨੀਂ ਤੇਰੇ ਤੇ Continue Reading..
Your email address will not be published. Required fields are marked *
Comment *
Name *
Email *