ਹੱਸਣ ਲਈ ਤਾਂ ਬਹਾਨਾ ਚਾਹੀਦਾ, ਰੋਣ ਲਈ ਤਾਂ ਤੇਰੀ ਯਾਦ ਹੀ ਬਥੇਰੀ ਆ,
Drive ਕਰਾ ਨਾਲ-ਨਾਲ ਖ਼ਿਆਲ ਤੇਰੇ ਚੱਲਦੇ, Repeat ਤੇ ਮੈਂ ਸੁਣੀ ਜਾਂਦਾ Sad song ਕੱਲ ਦੇ,
ਫੁੱਲ ਤੇ ਸਾਰੇ ਤੋੜਦੇ ਨੇ ਕੰਡਿਅਾ ਨੂੰ ਕੋਈ ਹੱਥ ਪਾਉਂਦਾ ਨਹੀ ਨਿੱਤ ਨਵਿਅਾਂ ਦੇ ਸਾਥ ਲੱਭਦੇ ਨੇ ਰੁੱਸਿਅਾ ਨੂੰ ਕੋਈ Continue Reading..
ਬਿਪਤਾ ਦੀਆਂ ਘੜੀਆਂ ਵੀ ਜ਼ਿੰਦਗੀ ਜਿਹੀਆਂ, ਨਾ ਜ਼ਿੰਦਗੀ ਮੁੱਕਣ ਦਾ ਨਾ ਲੈਂਦੀ, ਨਾ ਘੜੀਆਂ ਮੁੱਕਦੀਆਂ ਨੇ..
ਮੇਰੇ ਮਨ ਨੇ ਬੜਾ ਕੁਝ ਸਵੀਕਾਰ ਕੀਤਾ ਹੈ । ਆਸਾਂ ਦਾ ਮਰ ਜਾਣਾ, ਸੁਪਨਿਆਂ ਦਾ ਟੁੱਟਣਾ, ਖੁਸ਼ੀ ਦਾ ਮੁੱਕ ਜਾਣਾ Continue Reading..
ਪਤਾ ਸਾਨੂੰ ਕਿਸਮਤ ਨੇ ਸਾਥ ਨਹੀਂ ਦਿੱਤਾ ਮੁੱਢ ਤੋਂ ਹੀ ਇਸ ਨਾਲ ਵੈਰ ਆ Duniya matlab di🙏
ਦਰਦ ਇੰਨਾ ਸੀ ਜ਼ਿੰਦਗੀ ਵਿਚ, ਧੜਕਣ ਸਾਥ ਦੇਣ ਤੋਂ ਘਬਰਾ ਗਈ. ਬੰਦ ਸੀ ਅੱਖਾਂ ਕਿਸੇ ਦੀ ਯਾਦ ਵਿਚ, ਮੌਤ ਆਈ Continue Reading..
ਕੀ ਏ ਉਹਦੇ ਦਿਲ ਵਿੱਚ ਮੇਰਾ ਨਾਲ ਖੋਲਦਾ ਕਿਓਂ ਨਹੀਂ ਚੁੱਪ ਚਾਪ ਰਹਿੰਦਾ ਏ ਕਿਓਂ ਮੇਰੇ ਨਾਲ ਕਾਹਤੋ ਬੋਲਦਾ ਨਹੀਂ Continue Reading..
ਇਥੇ ਕੋਈਂ ਨਹੀੰ ਕਿਸੇਂ ਦਾ ….. ਸਭ ਜਲਦੀ ਹੋ ਜਾਂਦੇ ਨੇ Bore ….. ਕੁੱਝ ਦਿਨ ਗੱਲਾਂ ਕਰਦੇਂ ਨੇ ….. ਫਿਰ Continue Reading..
Your email address will not be published. Required fields are marked *
Comment *
Name *
Email *