ਤੂੰ ਰਹਿ busy ਅਪਣੇ ਖ਼ਾਸ ਦੇ ਨਾਲ ਮੈ ਤਾ ਤੇਰੇ ਲਈ ਆਮ ਹੀ ਸੀ
ਛੱਡ ਆਸ ਦਿਲਾ ਹੁਣ ਸੌਣ ਵੀ ਦੇ। ਦੁੱਖ ਸੁਣਨ ਸੁਣਾਉਣ ਲਈ ਕੌਣ ਆਉਦਾ। ਦੁੱਖ ਆਪਣੇ ਆਪਣੀ ਜਾਨ ਤੇ ਸਹਿ, ਭਲਾ Continue Reading..
ਤੇਰੀ ਯਾਦ ਨਾਲ ਹੀ ਖ਼ੁਦ ਨੂੰ ਬਹਿਲਾ ਲੈਂਦਾ ਹਾਂ.. ਕਦੇ ਚੀਕਦਾ ਤੇ ਕਦੇ ਖਾਮੋਸ਼ ਰਹਿੰਦਾ ਹਾਂ.
ਜਦੋ ਦਿਲ ਧੜਕਣਾ ਬੰਦ ਕਰ ਦੇਵੇਗਾ ਉਸ ਦਿਨ ਤੈਨੂੰ ਭੁੱਲ ਜਾਵਾਂਗੇ ਕਿਉਕਿ ਅਜੇ ਤੱਕ ਤਾਂ ਤੇਰਾ ਨਾਮ ਲੈ ਕੇ ਧੜਕਣ Continue Reading..
ਕੌਣ ਕਹਿੰਦਾ ਹੈ ਕਿ ਸਿਰਫ ਲਫਜਾ ਨਾਲ ਦਿਲ ਦੁਖਾਇਆ ਜਾਂਦਾ, ਕਿਸੀ ਦੀ ਖਾਮੋਸ਼ੀ ਵੀ ਕਈ ਵਾਰ ਜਾਨ ਲੈਂਦੀ ਹੈ!
ਬੱਸ ਕਰ ਰੱਬਾ 🙏 ਬਹੁਤ ਟੁੱਟ ਚੁੱਕਿਆ ਮੈਂ 🥀🥀 ਹੋਰ ਕਿੰਨਾ ਕ ਤੋੜਨਾ ਬਾਕੀ ਆ 💔🥀🥹
Pta ni tu manu cheta krdi hova Gi ja nai . . par jatt ta tanu harr Saah Naal Cheta Continue Reading..
ਦਿਲ ਨੂੰ ਪਿਆਰ ਦੀ ਲੋੜ ਨਹੀਂ , ਸੱਚੇ ਜ਼ਜ਼ਬਾਤਾਂ ਦੀ ਥੋੜ ਨਹੀਂ, ਤੂੰ ਕੀ ਜਾਣੇ ਮੇਰਾ ਪਿਆਰ ਚੰਦਰਾ, ਸੱਚ ਜਾਣੀ Continue Reading..
ਕੁੱਝ ਸੱਜਣ ਨਜਰੀ ਆਉਂਦੇ ਨਾ ਜਾਂ ਅਸੀ ਬਦਲ ਗਏ ਜਾਂ ਦੁਨੀਆ ਹੋਰ ਹੋ ਗਈ ਤਾਂ ਹੀ ਅੱਜਕੱਲ ਸਾਡੀ ਜਿੰਦਗੀ ਵੀ Continue Reading..
vas kuch nahi
Your email address will not be published. Required fields are marked *
Comment *
Name *
Email *
vas kuch nahi