ਓਹੀ ਲੋਕ ਜ਼ਿਆਦਾ ਦਰਦ 😢 ਦਿੰਦੇ ਨੇ, ਜਿਨ੍ਹਾਂ ਦੀ ਅਸੀਂ ਦਿਲੋਂ ❤ ਪਰਵਾਹ ਕਰਦੇ ਹਾਂ
ਮਾਂ ਹੈ ਰੱਬ ਤੋ ਉਚੀ ਅਮਰਾ ਕਦੇ ਵੀ ਮਾਂ ਰਵਾਈਏ ਨਾ…… ਰੂਹਾ ਵਾਲੇ ਮਿਲਦੇ ਮੁਸ਼ਕਿਲ ਜਿਸਮਾ ਪਿੱਛੇ ਗਵਾਈਏ ਨਾ…….
ਕਰਦੇ ਆ ਪਿਆਰ ਤੈਨੂ ਜਾਨੋ ਵਧ ਕੇ , ਤੇਰੇ ਕੋਲੋ ਗਲ ਕੋਈ ਵੀ ਲਕੋਈ ਨਾ ਤੈਨੂ ਚਾਹੁਣ ਵਾਲੇ ਤਾ ਬਥੇਰੇ Continue Reading..
ਮੈਨੂੰ ਛੱਡ ਕੇ ਤੂੰ ਕਿਸੇ ਹੋਰ ਦਾ ਹੱਥ ਤਾਂ ਫੜ ਲਿਆ ਪਰ ਇਨ੍ਹਾ ਯਾਦ ਰੱਖੀ ਹਰ ਕੋਈ ਪਿਆਰ ਨਹੀ ਕਰਦਾ
ਤੇਰੀ ਜੁਦਾਈ ਦਾ ਬੱਸ ਇਹਨਾ ਕੁ ਕਹਿਰ ਹੈ…. ਅੱਖਾਂ ਬੋਲ ਉਠਦੀਆਂ ਨੇ ਤੇ ਅਵਾਜ਼ ਰੁੱਸ ਜਾਂਦੀ ਹੈ…!!!
– ਿਕਸੇ ਨੂੰ ਪਿਆਰ ਕਰਨ ਤੋਂ ਪਹਿਲਾ ਜਾਣਨਾ ਪਹਿਚਾਣਨਾ ਬਹੁਤ ਜ਼ਰੂਰੀ ਹੈ….ਪਤਾ – ਿਜੰਦਗੀ ਹੀ ਬਦਲ ਜਾਂਦੀ ਏ ਜਦ ਕੋਈ Continue Reading..
ਕੁਝ ਰਸਮਾਂ ਰਿਵਾਜ਼ਾ ਦੀ ਗੱਲ ਹੈ ਕੁਝ ਦਿਲ ਵਿਚ ਰਹਿੰਦੇ ਸਵਾਲਾਂ ਦੀ ਗੱਲ ਹੈ ੳੁਹ ਧੀ ਜੋ ਵੰਡਦੀ ਖੁਸ਼ੀਅਾਂ ੳੁਹਨੂੰ Continue Reading..
ਮੌਤ ਵਿਆਹ ਕੇ ਲੈਜੂ ਗੀ ਅਸੀ ਛੜੇ ਨੀ ਮਰਦੇ ਧੋਖੇ ਤੋ ਦਿਲ਼ ਡਰਦਾ ਏ ਤਾਹੀ ਪਿਆਰ ਨੀ ਕਰਦੇ
ੳੁਮਰਾਂ ਨਿਭਾੳੁਣ ਦੇ ਕਰਕੇ ਵਾਅਦੇ ਤੂੰ ਸੱਜਣਾਂ 500 ਤੇ 1000 ਦੇ ਨੋਟਾਂ ਵਾਂਗ ੲਿੱਕ ਦਿਨ ਵਿੱਚ ਹੀ ਬਦਲ ਗਿਅਾ ….😭
ਡੂਗਿਆ ਸੱਟਾ ਵੱਜਿਆ ਨੇ ਉਦੋ ਉਮਰ ਨਿਆਣੀ ਸੀ ਹੱਸਦੇ ਚਹਿਰੇ ਪਹਿਲਾ ਸੀ ਉਹ ਤਸਵੀਰ ਪੁਰਾਣੀ ਸੀ. akash mehra pb06
Your email address will not be published. Required fields are marked *
Comment *
Name *
Email *
ਡੂਗਿਆ ਸੱਟਾ ਵੱਜਿਆ ਨੇ ਉਦੋ ਉਮਰ ਨਿਆਣੀ ਸੀ
ਹੱਸਦੇ ਚਹਿਰੇ ਪਹਿਲਾ ਸੀ ਉਹ ਤਸਵੀਰ ਪੁਰਾਣੀ ਸੀ.
akash mehra pb06