ਗਲਤ ਉਹ ਨਹੀਂ ਸੀ ਜਿਹਨੇ ਧੋਖਾ ਦਿੱਤਾ ਗਲਤ ਮੈਂ ਹੀ ਸੀ ਜਿਹਨੇ ਮੌਕਾ ਦਿੱਤਾ
ਮੁਹਰਿਉ ਚੱਮਕਦੇ ਤੇ ਪਿੱਠ ਪਿੱਛੋ ਕਾਲੇ ਨੇ.. ਲੋਕਾਂ ਦੀ ਕੀ ਗੱਲ ਕਰਨੀ.. ਇੱਥੇ ਤਾਂ ਧੋਖੇਬਾਜ ਸ਼ੀਸ਼ੇ ਸਾਰੇ ਨੇ ..
ਅੱਜ ਦੋ ਦਿਨ ਹੋ ਗਏ ਉਹ ਦਿਲ ਦੁਖਾਉਣ ਨੀਂ ਆਏ ਮੈਨੂੰ ਲੱਗਦਾ ਖੁਸ਼ੀਆਂ ਦਾ ਆਲਣਾ ਹੋਰ ਕਿਸੇ ਨਾਲ ਬਣਾ ਲਿਆ
ਸਾਡੇ ਜਿੰਦਗੀ ਵਿੱਚ ਬਹੁਤ ਲੋਕ ਆਂਉਦੇ ਜਾਂਦੇ ਰਹਿੰਦੇ ਆ ਪਰ ਯਾਦ ਉਹ ਰਹਿੰਦੇ ਨੇ ਜੋ ਧੋਖਾ ਕਰਕੇ ਜਾਂਦੇ ਆ॥
ਜਦੋਂ ਕੋੲੀ ਨੇੜੇ ਹੋ ਕੇ ਦੂਰ ਹੁੰਦਾ ੲੇ ਫਿਰ ਰੋਣ ਲੲੀ ਦਿਲ ਮਜ਼ਬੂਰ ਹੁੰਦਾ ੲੇ
ਅੱਜ ਆਈ ਹੈ ਮੇਰੀ ਯਾਦ ਉਸਨੂੰ…. ਸ਼ਾਇਦ ਉਸਨੂੰ ਜ਼ਰੂਰ ਕਿਸੇ ਨੇ ਠੁਕਰਾਇਆਂ ਹੋਵੇਗਾ……!!!!
ਹਰ ਪੱਲ ਸੱਜਣਾ ਤੇਰਾ ਹੀ ਖਿਅਾਲ ਰਹਿੰਦਾ ੲੇ ਤਾਹੀਂਓ ਤੇ ਸਾਰੀ ਸਾਰੀ ਰਾਤ ਹੰਝੂਅਾਂ ਦਾ ਮੀਂਹ.ਪੈਂਦਾ ੲੇ.
ਤੇਰੇ ਨਾਲ ਸਾਰੀ ਜਿੰਦਗੀ ਜੀਣੀ ਸੀ , ਤੁਸੀਂ ਤਾਂ ਅੱਧ ਵਿਚਕਾਰ ਹੀ ਸਾਥ ਛੱਡ ਗਏ,
ਕਦੇ ਕਦੇ ਕਿੰਨੀ ਬੇਵਸੀ ਹੁੰਦੀ ਹੈ ਹਰ ਵਾਰ ਦੀ ਤਰਾਂ ਪੱਲੇ ਬਸ ਇੱਕ ਪੀੜ ਹੁੰਦੀ ਹੈ ਜ਼ਿੰਦਗੀ ਵਿੱਚ ਕਿਸੇ ਨੂੰ Continue Reading..
Your email address will not be published. Required fields are marked *
Comment *
Name *
Email *