ਆਸਮਾਨ ਤੋ ਉੱਚੀ ਸੋਚ ਹੈ ਸਾਡੀ
ਰੱਬਾ ਸਦਾ ਆਵਾਦ ਰਹੇ,,

ਦੁਨੀਆ ਦੀ ਪਰਵਾਹ ਨ ਕੋਈੇ
ਯਾਰੀ ਜਿੰਦਾਬਾਦ ਰਹੇ_



ਮੈ ਭਰਾਵਾਂ ਦੀ ਕਰਾ ਤਾਰੀਫ ਕਿੰਵੇਂ,
ਮੇਰੇ ਅੱਖਰਾਂ ਵਿੱਚ ਇਨਾਂ ਜੋ਼ਰ ਨਹੀ..
ਸਾਰੀ ਦੁੱਨੀਆਂ ਵਿੱਚ ਭਾਵੇਂ ਲੱਖ ਯਾਰੀਆਂ,
ਪਰ ਮੇਰੇ ਭਰਾਵਾਂ ਜਿਹਾ ਕੋਈ ਹੋਰ ਨਹੀ..

ਮਿੱਤਰਾਂ ਨੂੰ ਚਸਕੇ ਸਾਨਾਂ ਵਾਲੇ ਭੇੜ ਦੇ…
ਕਹਿੰਦੇ ਤੋ ਕਹਾੳੁਦੇ ਵੈਲੀ ਨਿੱਤ ਘੇਰਦੇ…
ਬਾਜਾਂ ਵਾਲੇ ਦੀਅਾਂ ਕਿਰਪਾ ਯਾਰਾਂ ਦੀ ਵੀ ਕੋੲੀ ਤੋੜ ਨਾ…
ਬੱਸ ਯਾਰਾਂ ਦੀਅਾਂ ਯਾਰੀਅਾਂ ਪੁਗਾੲੀ ਜਾਣੇ ਅਾਂ ਨਾਰਾਂ ਦੀ ਕੋੲੀ ਲੋੜ ਨਾ….

ਤੈਨੂੰ ਪਿਆਰ ਤਾਂ ਬਹੁਤ ਮੈਂ ਕਰਦਾ ਹਾਂ
ਪਰ ਯਾਰਾਂ ਨੂੰ ਤੇਰੇ ਲਈ ਸੱਡ ਨੀ ਸਕਦਾ
ਇਹ ਤਾਂ ਰੱਬ ਨਾਲੋਂ ਨੇ ਵੱਧ ਸਹਾਰਾ
ਅਹਿਸਾਨ ਇਹਨਾਂ ਦੇ ਮੈਂ ਦਿਲੋਂ ਕੱਢ ਨੀ ਸਕਦਾ।।।
ਜਿੰਦਾਬਾਦ ਯਾਰੀਆਂ


ਜਦ ਵੀ ਅੜੇ ਆਂ ਯਾਰਾਂ ਲਈ ,,
ਜਦ ਵੀ ਲੜੇ ਆਂ ਯਾਰਾਂ ਲਈ ,,
ਜਿੱਥੇ ਤੂੰ ਸੋਚ ਨੀ ਸਕਦਾ ,,
ਉੱਥੇ ਖੜੇ ਆਂ ਯਾਰਾਂ ਲਈ

ਤੱਤੀ ਵਾ Na ਲੱਗਣ Dayi, ਜੱਗ Utte ਸਾਰਿਆਂ Nu..
ਚੜ੍ਹਦੀ Kla ਵਿੱਚ Rakhi ਰੱਬਾ Mere ਯਾਰ ਪਿਆਰਿਆਂ Nu


ਨਾ ਅੱਖ ਪੈਸੇ ੳੁਤੇ, ਨਾ ਸ਼ੋਕ ਮਹਿੰਗੀਆ ਕਾਰਾ🚘 ਦਾ,
ਜੋ ਮਾੜੇ ਟਾਈਮ ਨਾਲ ਖੜਦੇ, ਮੈ ਦੇਣ ਦੇ ਨੀ ਸਕਦਾ ੳੁਹਨਾ ਯਾਰਾ👬 ਦਾ


ਕੁਝ ਯਾਰ ਅਜਿਹੇ ਵੀ ਹੁੰਦੇ ਹਨ,
ਜੋ ਦਿੱਲ ਦੇ ਬਹੁਤ ਕਰੀਬ ਹੁੰਦੇ ਹਨ

ਯਾਰਾ ਦੀਆ ਮਹਿਫਲਾ ਭੁਲਾਇਆ ਨਹੀ ਜਾਦੀਆ.
ਨਿੱਤ ਨਵੇ ਯਾਰਾਂ ਦੇ ਨਾਲੇ
ਲਾਈਆ. ਨਹੀ ਜਾਦੀਆ

ਕਦੇ- ਕਦੇ ਗੁੱਸਾ ਮੁਸਕਰਾਹਟ ਨਾਲੋ ਵੀ ਜਿਆਦਾ ਖਾਸ ਹੁੰਦਾ ਹੈ
ਕਿਉਂਕਿ ਮੁਸਕਰਾਹਟ ਤਾ ਸਾਰਿਆ ਲਈ ਹੁੰਦੀ ਹੈ
ਪਰ ਗੁੱਸਾ ਸਿਰਫ ਉਸ ਦੇ ਲਈ ਹੁੰਦਾ ਹੈ
ਜਿਸ ਨੂੰ ਅਸੀ ਕਦੇ ਗੁਆਉਣਾ ਨਹੀ ਚਾਹੁੰਦੇ…


ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ,
ਨਖਰੇ ਨਾ ਲੱਭਦੇ ਮਸ਼ੂਕ ਵਰਗੇ .
ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ
ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ…


ਮੈ ਯਾਰਾ ਦੀ ਕਰਾ ਤਰੀਫ ਕਿਵੇ,ਮੇਰੇ ਅੱਖਰਾ ਵਿੱਚ ਇਨਾ ਜੋਰ ਨਹੀ
.
ਦੁਨੀਆ ਵਿੱਚ ਭਾਵੇ ਲੱਖ ਯਾਰੀਆ,ਪਰ ਮੇਰੇ ਯਾਰਾ ਜਿਹਾ ਕੋਈ ਹੋਰ ਨਹੀ

ਦੋਸਤਾਂ ਨੂੰ ਹਰ ਮਿਹਫਿਲ ਵਿਚ ਯਾਦ ਕਰਾਂਗੇ ,
ਹਮੇਸ਼ਾ ਰੱਬ ਦਾ ਧੰਨਵਾਦ ਕਰਾਂਗੇ ,
..
ਨਾ ਮਿਲਿਆ ਸੀ, ਨਾ ਮਿਲੇਗਾ…..?
.
.
.
ਤੇਰੇ ਜੇਹਾ ਦੋਸਤ , ਅੱਜ ਹੀ ਨਹੀ ਹਮੇਸ਼ਾ
ਏਸ ਗੱਲ ਤੇ ਨਾਜ਼ ਕਰਾਂਗੇ….


ਮੈ ਯਾਰਾ ਦੀ ਕਰਾ ਤਰੀਫ ਕਿਵੇ,
ਮੇਰੇ ਅੱਖਰਾ ਵਿੱਚ ਇਨਾ ਜੋਰ ਨਹੀ
ਦੁਨੀਆ ਵਿੱਚ ਭਾਵੇ ਲੱਖ ਯਾਰੀਆ,
ਪਰ ਮੇਰੇ ਯਾਰਾ ਜਿਹਾ ਕੋਈ ਹੋਰ ਨਹੀ

ਸਾਡੀ ਲੁੱਕ ਤੇ ਨਾ ਜਾਵੀਂ..
ਸਾਨੂੰ ਮੁੱਛ ਦਾ ਕਰੇਜ਼ ਆ
ਉਹ ਸਾਡੇ ਯਾਰ ਵੀ ਨੀ ਘੱਟ
ਕੰਮ ਹੁੰਦੇ 4G ਤੋਂ ਤੇਜ਼ ਆ