ਆਸ਼ਾਵਾਦੀ
ਗਲਾਸ ਅੱਧਾ ਭਰਿਆ ਹੈ
ਨਿਰਾਸ਼ਾਵਾਦੀ
ਗਲਾਸ ਅੱਧਾ ਖਾਲੀ ਹੈ
ਪੰਜਾਬੀ ਮੰਮੀ
ਇਹ ਪਾਣੀ ਦਾ ਜੂਠਾ ਗਲਾਸ
ਕਿਹਨੇ ਰੱਖਿਆ ਏਥੇ ?
Loading views...
ਆਸ਼ਾਵਾਦੀ
ਗਲਾਸ ਅੱਧਾ ਭਰਿਆ ਹੈ
ਨਿਰਾਸ਼ਾਵਾਦੀ
ਗਲਾਸ ਅੱਧਾ ਖਾਲੀ ਹੈ
ਪੰਜਾਬੀ ਮੰਮੀ
ਇਹ ਪਾਣੀ ਦਾ ਜੂਠਾ ਗਲਾਸ
ਕਿਹਨੇ ਰੱਖਿਆ ਏਥੇ ?
Loading views...
Attitude ਤਾ ਮੇਰਾ ਸੁਰੂ ਤੋ ਹੀ ਬੱਥੇਰਾ ਏ….;
ਮੈ ਜਦੋਂ …..??
.
.
.
.
.
.
.
.
.
ਜੰਮਿਆ ਸੀ ਤਾਂ 2 ਸਾਲ ਨਹੀ ਸੀ ਕਿਸੇ ਨਾਲ
ਬੋਲਿਆ..
Loading views...
ਮੁੰਡਾ – ਅੱਜ ਫੇਰ ਆਲੀਆ ਨੂੰ kiss ਕਰਨ ਨੂੰ ਦਿਲ ਕਰਦਾ ਯਾਰ
ਦੂਜਾ ਮੁੰਡਾ – (ਹੈਰਾਨੀ ਨਾਲ) ਤੂੰ ਪਹਿਲਾ ਵੀ ਆਲੀਆ ਨੂੰ kiss ਕੀਤੀ ਆ ??
ਮੁੰਡਾ – ਨਹੀਂ , ਇਕ ਵਾਰ ਪਹਿਲਾਂ ਵੀ ਦਿਲ ਕੀਤਾ ਸੀ
Loading views...
ਲੋਕ ਪਤਾ ਨੀ 4-5 ਘੰਟੇ ਸੌ ਕੇ ਕਿਵੇ Fresh_feel ਕਰ ਲੈਦੇ .
ਮੈ 8-9 ਘੰਟੇ ਸੌ ਕੇ ਵੀ ਸਵੇਰੇ ਭੂਤਾਂ ਵਾਂਗੂੰ ਕੰਧਾਂ ‘ਚ ਵੱਜਦਾ ਰਹਿਣਾ..
Loading views...
ਜਿਹੜੀ ਕਦੇ ਕਹਿੰਦੀ ਸੀ
ਤੂੰ ਨਾ ਮਿਲਿਆ ਤੇ ਮਰ ਜਾਊਂਗੀ
ਉਸਦੇ ਅੱਜ ਦੂਜਾ ਮੁੰਡਾ ਹੋਇਆ ਆ
Loading views...
ਰਾਵਣ ਚਾਹੇ ਲੱਖ ਮਾੜਾ ਸੀ ਪਰ
ਉਸਨੇ ਆਪਣੇ ਵਿਆਹ ਤੇ ਆਪਣੇ
ਯਾਰਾ ਦੇ ਫੋਨ ਨੀ ਜ਼ਬਤ ਕੀਤੇ
😁😁
Loading views...
ਕਮਲੀ ਨੇ ਅੱਤ ਕਰਤੀ ਕਹਿੰਦੀ ਆਪਾ Date ਤੇ ਜਾਵਾਂਗੇ…
KFC ਜਾ ਕੇ ਆਪਾ ਦੋਂਵੇGol Gappe ਖਾਵਾਂਗੇ..
Loading views...
Call ਆਈ ਸੀ Facebook
ਵਾਲਿਆਂ ਦੀ ਕਹਿੰਦੇ ਕੀ ਗੱਲ Sir Status
ਪਾਉਣੇ ਕਿਉਂ ਬੰਦ ਕਰਤੇ ??
.
.
ਆਪਾਂ ਵੀ ਕਹਿ ਹੀ ਦਿੱਤਾ ਫਿਰ,…
.
.
.
.
.
.
.
.
ਪਹਿਲਾਂ ਕੋਈ ਸਹੇਲੀ ਦਿਓ ਮੈਂਨੂੰ,
ਮੈਂ ਨਿੱਕੀ ਜਿਹੀ ਜਿੰਦ ਕੀ ਕੀ
ਕਰੀਂ ਜਾਵਾਂ ਇਕੱਲਾ
Loading views...
ਪਹਿਲਾਂ – ਖਾਂਦੇ ਸਮੇਂ ਬਾਤ ਨਹੀਂ ਕਰਦੇ
ਹੁਣ – ਖਾਂਦੇ ਸਮੇਂ Chat ਨਹੀਂ ਕਰਦੇ
Loading views...
ਪਤੀ – ਅੱਜ ਖਾਣ ਚ ਕੀ ਬਣਾਇਆ ਆ ?
ਪਤਨੀ – ਮਲਾਈ ਕੋਪਤਾ
ਪਤੀ – ਪਰ ਇਹ ਤਾਂ ਕਰੇਲਾ ਆ
ਪਤਨੀ – ਫੈਸ਼ਨ ਚੱਲ ਰਿਹਾ ਆ ਨਾਮ ਬਦਲਣ ਦਾ
ਜਦ ਇਲਾਹਾਬਾਦ , ਪ੍ਰਯਾਗਰਾਜ ਹੋ ਸਕਦਾ
ਤੇ ਮੁਗਲਸਰਾਏ, ਦੀਨ ਦਿਆਲ ਹੋ ਸਕਦਾ
ਫਿਰ ਕਰੇਲੇ ਦਾ ਨਾਮ ਬਦਲ ਕੇ ਮਲਾਈ ਕੋਪਤਾ
ਕਿਉਂ ਨੀ ਹੋ ਸਕਦਾ ? ਮੈਂ ਬਦਲ ਦਿੱਤਾ
ਜੋਗੀ ਜੀ ਦੀ ਦੂਰ ਦੀ ਰਿਸ਼ਤੇਦਾਰ
Loading views...
ਬਸ ਪੁੱਛੋ ਨਾ ਯਾਰੋ
ਉਦੋਂ ਦਿਲਦੀ ਹਾਲਤ ਉਹ ਹੁੰਦੀ ਏ…
..
ਜਦੋ ਗੱਲ…?
.
.
.
.
.
.
.
ਨੀ ਕਰਦੀ ਮਿੱਤਰਾਂ ਨਾਲ
ਪਰ Online Show ਹੁੰਦੀ ਏ
Loading views...
oh krda pyar bda kde raj k stave…
krda ki rehnda kamla jiha,
menu rtta smj na ave
Loading views...
ਮੈਂ – ਹੋਰ ਸਭ ਠੀਕ ਆ ?
ਕੁੜੀ – ਬਸ ਤੁਹਾਡੀ ਦੁਆ ਆ
ਮੈਂ – ਪਰ ਮੈਂ ਤਾਂ ਕੋਈ ਕੀਤੀ ਨੀਂ
Loading views...
ਸਾਡਾ ਭਈਆ ਅੱਜ ਮੈਂਨੂੰ ਕਹਿੰਦਾ ”ਸਰਦਾਰ ਜੀ ਬਿਹਾਰ
ਮੇਂ ਹਮਰੀ ਵੀ ਦੋ ਸਹੇਲੀਆਂ ਹੈਂ”…..
.
ਮੈਂ ਕਿਹਾ…….? 😂
.
.
.
.
.
.
.
.
.
ਜੇ ਤੇਰੀਆਂ ਵੀ ਦੋ ਸਹੇਲੀਆਂ ਬਣੀਆਂ ਹੋਈਆਂ ਆ…!
ਫੇਰ ਸਾਡਾ ਤਾਂ ਸਾਲਾ ਮਰਨ ਹੋ ਗਿਆ…LoL
Loading views...
ਤੂੰ ਕੀ ਜਾਣੇ ਆਸ਼ਕਾਂ ਦੀ
ਕੀ-ਕੀ ਹੁੰਦੀ ਮਜਬੂਰੀ ਆ
.
.
.
.
.
ਕੁੜੀ ਤਾ ਆਪੇ ਮੰਨ ਜਾਉਗੀ
ਬੇਬੇ ਮਨਾਉਣੀ ਜਰੂਰੀ ਆ
Loading views...
ਮੈਂ ਸੂਰਜ ਵਾਂਗੂ ਪੂਰਾ ਗਰਮ ਸੀ ਿਵਆਹ ਹੋਣ ਤੋਂ ਪਹਿਲਾਂ
ਵਿਆਹ ਹੋਿੲਆ ਤਾਂ ਚੰਨ ਦੇ ਵਾਂਗੂ ਠੰਡਾ ਪੈ ਗਿਆ
Loading views...