ਮੰਨਿਆ ਤੈਨੂੰ ਅਜ ਵੀ ਯਾਦ ਕਰਦੇ ਹਾਂ
ਪਿਆਰ ਪਹਿਲਾਂ ਵੀ ਸੀ ਤੇ ਅਜ ਵੀ ਕਰਦੇ ਆ
ਇਕ ਵਾਰ ਵਾਪਸ ਆਜਾ
ਤੇਰਾ ਗੁਸਾ ਵੀ ਸਵੀਕਾਰ ਕਰ ਦੇ ਆ
i miss u



ਓਹਦੇ Dil ਦੇ ਕਿਸੇ ਕੋਨੇ ਚ ਤਸਵੀਰ ਤਾ ਮੇਰੀ
ਹਲੇ ਵੀ ਹੋਣੀ ਆ
ਲੱਖ ਕਹਿ ਭੁੱਲ ਗਈ ਹਾਂ
ਪਰ ਮਰਜਾਣੀ ਹਲੇ ਵੀ ਚੇਤੇ ਤਾ ਕਰਦੀ ਹੋਣੀ ਆ

ਬਸ ਇਕ ਆਖਰੀ ਰਸਮ ਚਲ ਰਹੀ ਹੈ,,

ਸਾਡੇ ਦਰਮਿਆਨ,,

ਇਕ ਦੂਸਰੇ ਨੂੰ ਯਾਦ ਤਾਂ ਕਰਦੇ ਹਾਂ ਪਰ ਗੱਲਬਾਤ ਨਹੀਂ ਕਰਦੇ

ਸਾਨੂੰ ਭੁੱਲ਼ ਜਾਣ ਵਾਲਿਏ 😭
ਸਾਨੁੰ ਅੱਜ ਵੀ Udikaan ਤੇਰਿਆਂ
mss u 💯 ਮਂਚ ਸੋਹਣੀਅੇ🙇


ਜੇ ਤੂੰ ਛੱਡ ਕੇ ਨਾ ਜਾਂਦੀ ਕੁੱਝ ਸਾਲਾਂ ਤੱਕ
ਸਾਡਾ ਵਿਆਹ ਹੁੰਦਾ,..
.
ਚਾਰ ਲਾਵਾਂ ਲੈਂਦੇ ਆਪਾਂ ਵੀ ………??
.
.
.
.
ਦੋਨਾਂ ਦੇ ਹੱਥੀਂ ਕੜਾਹ ਹੁੰਦਾ,
ਤੂੰ ਪਿੰਨੀ ਬਣਾ ਛੁਪਾ ਲੈਂਦੀ ਤੈਥੋਂ ਤੱਤਾ ਤੱਤਾ ਨਾ ਖਾਹ
ਹੁੰਦਾ,..
.
ਘਰ ਆ ਦੁੱਧ ਦਾ ਗਲਾਸ ਫੜਦੇ ਜੂਠਾ ਪੀਣ
ਦਾ ਕਿੰਨਾ ਮਜ਼ਾ ਹੁੰਦਾ,..
.
ਤੂੰ ਡਰਕੇ ਗਲ ਨਾਲ ਲੱਗ ਜਾਂਦੀ ਕਿਸੇ ਛੱਡਿਆ
ਪਟਾਕਾ ਠਾਹ ਹੁੰਦਾ,..
.
ਫ਼ਿਰ ਅਸੀਂ ਵੀ ਭੰਗੜੇ ਪਾਉਣੇ ਸੀ ਟਿੰਕੂ
ਮਿੰਕੂ ਦਾ ਸਾਨੂੰ ਚਾਅ ਹੁੰਦਾ,..
.
ਅਸੀਂ ਉਠ ਉਠ ਲੰਗੋਟ ਬਦਲਦੇ ਜਵਾਕਾਂ ਦੇ
ਰਾਤ ਨੂੰ ਕੀਤਾ ਸਤਾ ਹੁੰਦਾ,,,
,
ਤੂੰ ਕਹਿੰਦੀ ਸੁਣਦੇ ਹੋ ਜੀ ਆਇਓ ਜ਼ਰਾ ਛੋਟੇ ਦੇ
ਮੈਥੋਂ ਨੀਂ ਕੱਛਾ ਚੜਾ ਹੁੰਦਾ,,..
.
ਤੂੰ ਸਿਨਮੇਪੱਲੇਕਸ ਨਾਲ ਮੰਨ ਜਾਂਦੀ ਬਹਾਨਾ ਘੜਦੀ ਦੂਰ
ਨੀਂ ਜਾ ਹੁੰਦਾ,..
.
ਟਿੰਕੂ ਤੋਂ ਓਹਲਾ ਕਰ ਪਾਰੀ ਕਰ ਲੈਂਦੇ ਫ਼ਿਲਮ
ਦੌਰਾਨ ਲੱਗਾ ਜਦ ਵੀ ਦਾਅ ਹੁੰਦਾ,…
.
ਤੇਰੇ ਪੇਕਿਆਂ ਵੱਲ ਵੀ ਜਾਇਆ ਕਰਦੇ ਮੇਰੀ ਸੱਸ
ਦਾ ਔਖਾ ਜਦ ਸਾਹ ਹੁੰਦਾ,..
.
ਮੈਂ ਕੋਲੋਂ ਖਾਣ ਨੂੰ ਪਨੀਰ ਪਕੋੜਾ ਲੈ
ਜਾਂਦਾ ਬਣਾਇਆ..
.
ਓਹਨਾਂ ਸਿਰਫ਼ ਘਾਹ ਹੁੰਦਾ,
ਫ਼ਿਰ ਬੁੱਢੀ ਹੋਈ ਦੇ ਤੇਰੇ ਹੱਥ ਕੰਬਦੇ
ਪਾਣੀ ਫੁਲਕਾ ਨਾ ਤੈਥੋਂ ਖਾਹ ਹੁੰਦਾ,..
.
ਮੈਂ ਆ ਕੋਲ ਭੁੰਜੇ ਡੇਰੇ ਲਾਉਣੇ ਸੀ ਮੰਜਾ ਮੁੰਜਾ ਸਾਥੋਂ
ਵੀ ਨਾ ਡਾਹ ਹੁੰਦਾ, ਤੂੰ ਜਵਾਨੀ ਵਾਲਾ ਗੁੱਸਾ ਕਰਿਆ..
.
ਕਰਦੀ ਬੁੱਢ਼ਾਪੇ ਚ ਫੜਿਆ ਗੁੱਟ ਤੇਰਾ ਖਾਮਾਖਾ ਹੁੰਦਾ,
ਮੈਂ ਫੋਕੇ ਲਲਕਾਰੇ ਮਾਰਿਆ ਕਰਨੇ
ਸੀ ….
.
ਨਕਲੀ ਦੰਦਾਂ ਬਿਨ ਪੱਲੇ ਨਾ ਭਾਵੇਂ ਸਵਾਹ
ਹੁੰਦਾ, …
.
ਆਪਾਂ ਅਖੀਰ ਤੱਕ ਇਦਾਂ ਰਿਸ਼ਤਾ ਰੱਖਦੇ
ਜਿਵੇਂ ਤੂੰ ਮੇਰੀ ਭਗਤਣ ਤੇ ਮੈਂ
ਤੇਰਾ ਖ਼ੁਦਾ ਹੁੰਦਾ,…
.
ਜੇ ਤੂੰ ਛੱਡ ਕੇ ਨਾ ਜਾਂਦੀ ਕੁੱਝ ਸਾਲਾਂ ਤੱਕ
ਸਾਡਾ ਵਿਆਹ ਹੁੰਦਾ..

ਤੈਨੂੰ ਕੀ ਲੱਗਦਾ ਕੀ ਅਸੀਂ ਤੈਨੂੰ ਯਾਦ ਨੀ ਕਰਦੇ
ਸੱਜਣਾ ਯਾਦ ਤਾਂ ਕਰਦੇ ਆਮ ਪਰ ਇਸ ਯਾਦ ਦਾ ਇਜ਼ਹਾਰ ਨਹੀ ਕਰਦੇ

#avtar_bedi


ਉਸਦਾ ਅਕਸ ਮੇਰੇ ਦਿਲ ਤੇ ਹੈ
ਭਾਵੇ ਤਸਵੀਰ ਚ ਹੋਵੇ ਜਾਂ ਨਾ ਹੋਵੇ
ਮੈਨੂੰ ਪਿਆਰ ਹੈ ਉਹਦੇ ਨਾਲ ਭਾਵੇ
ਉਹ ਮੇਰੀ ਤਕਦੀਰ ਚ ਹੋਵੇ ਜਾਂ ਨਾ ਹੋਵੇ…😔


ਮਿਲਿਆ ਤਾਂ ਬਹੁਤ ਕੁਝ ਹੈ ੲਿਸ ਜ਼ਿੰਦਗੀ ਵਿੱਚ…
ਪਰ ਯਾਦ ਬਹੁਤ ਆਉਦੇ ਨੇ…ਜਿਹਨਾ ਨੂੰ ਹਾਸਲ ਨਾ ਕਰ ਸਕੇ

ਹੁਣ ਜੇ ਤੇਰੇ ਬਾਰੇ ਰੋਜ਼ ਨਾ
ਸੋਚਾਂ ਤਾਂ ਸਰੀਰ ਟੁੱਟਦਾ..
.
ਇਕ . . .?
.
..
.
.
.
.
.
.
.
ਉਮਰ ਗੁਜਰ ਗਈ ਐ ਤੇਰੀ ਯਾਦ
ਦਾ ਨਸ਼ਾ ਕਰਦਿਆਂ ਕਰਦਿਆਂ

ਨੀ ਤੇਰੇ ਨਾਲ ਮੈ ਪਿਅਾਰ ਕਰਕੇ
ਰੋਣਾ ਪੱਲੇ ਪਾ ਲਿਅਾ
ਤੂੰ ਤੇ ਤੁਰ ਗੲੀ ਛੱਡ ਕੇ
ਨੀ ਮੈ ਤੇਰੀਅਾਂ ਯਾਦਾਂ ਨੂੰ
ਦਿਲ ਵਿੱਚ ਵਸਾ ਲਿਅਾ


ਆਪਣੇ ਦਿਨ ਕਾਲੇ ਕਰ ਛੱਡੇ
ਮੇਰੇ ਸੁਰਖ ਸਵੇਰੇ ਲਈ
ਇੱਕ ਲੰਮਾ ਯੁੱਧ ਗਰੀਬੀ ਨਾਲ
ਬਾਪੂ ਲੜਿਆ ਮੇਰੇ ਲਈ


*ਗੱਲਾਂ ਬੜੀਆਂ ਿਮੱਠੀਆਂ ਕਰਦੀ ਸੀ*
*ਉਦੀਆਂ ਗੱਲਾਂ ਦਾ E ਤੇ SROOR C*
*ਕਮਲੀ “ਸੂਰਜ” ਵਰਗੀ C*
*ਦੇਖਣ ਨੂੰ ਲਾਗੇ ਪਰ ਅਸਲ ਚ ਬਹੁਤ ਦੂਰ C*

ਤੇਰਿਆਂ ਖਿਆਲਾਂ ਵਿੱਚ ਰਾਤ ਮੈਂ ਲੰਗਾਈ
ਉੱਨੇ ਸਾਹ ਵੀ ਨਾ ਆਏ ਜਿੰਨੀ_ ਯਾਦ ਤੇਰੀ ਆਈ


ਬਾਈ ਹੀ ਹੋਤਾ ਹੈ ਜਿਸਕਾ ਦਿਲ ਇਤਨਾ ਬੜਾ ਹੋਤਾ ਹੈ,
ਲੱਖ ਗਲਤੀਆਂ ਕਰਨੇ ਕੇ ਬਾਦ ਵੀ ਅਪਨਾ ਲੇਤਾ ਹੈ,

ਹੋਰ ਨਾਲ ਦਿਲ ਕਿਵੇਂ ਲਾ ਲਈਏ
ਪਹਿਲਾ ਵਾਲੀ ਕਮਲੀ ਜਿਹੀ ਭੁੱਲੀ ਵੀ ਨਹੀਂ