ਮੈ ਸਮਝਦਾ ਸੀ ਯਾਰ ਮਜਬੂਰ ਸੀ
ਪਰ
ਅੱਜ ਪਤਾ ਚੱਲਿਆ ਯਾਰ ਮਤਲਬੀ ਸੀ



ਜਿਨਾਂ ਨਾਲ ਜਿੰਦਗੀ ਦੇ ਰਾਜ ਸਾਂਝੇ ਹੁੰਦੇ ਨੇ..
ਕਈ ਵਾਰੀ ਦੇਖਿਆ ਓਹ ਧੋਖੇਬਾਜ਼ ਹੁੰਦੇ ਨੇ..

Kismat ਦਾ ਵੀ ਕੋਈ ਕਸੂਰ ਨਹੀਂ
ਕਈ ਵਾਰ ਅਸੀਂ ਮੰਗ ਹੀ
ਉਹ ਲੈਂਦੇ ਹਾਂ ਜੋ ਿਕਸੇ ਹੋਰ ਦਾ hunda !!!!

ਨਾ ਤੇਰੀਆਂ ਨਾ ਮੇਰੀਆਂ ਸਭ ਵਕਤ ਦੀਆਂ ਹੇਰਾ ਫੇਰੀਆਂ..
ਤੂੰ ਸੁਣੇ ਰਾਤ ਨੂੰ Sad Song ਤੇ ਏਧਰ ਆਉਣ ਦਾਰੂ ਦੀਆਂ ਹਨੇਰੀਆਂ


ਅੱਜ -ਕੱਲ੍ਹ ਲੋਕਾਂ ਦਾ ਅੱਧਾ ਸਮਾਂ,,
ਅਣਜਾਨ ਲੋਕਾਂ ਨੂੰ impress ਅਤੇ :/
ਅੱਧਾ ਸਮਾਂ ਅਾਪਣੀਅਾਂ ਨੂੰ ignore ਕਰਨ ਵਿੱਚ ਲੱਗ ਜਾਂਦਾ ਹੈ,,

ਇਨਸਾਨਾ ਦੀ ਇਸ ਦੁਨੀਆ ਵਿੱਚ ਬਸ ਏਹੀ ਇੱਕ ਰੋਣਾ ਹੈ।
ਜਜ਼ਬਾਤ ਆਪਣੇ ਹੋਣ ਤਾਂ ਜਜ਼ਬਾਤ ਹੀ ਨੇ,
ਜੇ ਦੂਜੇ ਦੇ ਹੋਣ ਤਾਂ ਖਿਡਾਉਣਾ ਹੈ।


ਕਲੇ ਰਹਿ ਗਏ, Silent ਬਹਿ ਗਏ,
ਦੁੱਖ ਸੀ ਹੋਰਾਂ ਦੇ, ਪਰ ਇੱਕਲੇ ਹੀ ਸਹਿ ਗਏ।


ਪੂਰੀ ਉਮੀਦ ਸੀ ਮਰਜਾਣੀ ਤੇ ਪਰ ਉਹਨੇ ਮੇਰਾ ਖੁਆਬ
ਤੋੜਤਾ
ਓੁਹਨੂੰ ਮਿਲ ਗਈ ਮਹਿੰਗੀ ਜਦੋਂ ਮੁੰਦਰੀ, ਉਹਨੇ
ਮੇਰਾ ਛੱਲਾ ਮੋੜਤਾ

ਕੋਈ ਉਡੱਦਾ ਕਾਂ ਜਾਂਦਾ
ਸੱਜਣ ਮੁਕਾ ਜਾਂਦੇ
ਤੇ ਲੱਗ ਮੋਤ ਦਾ ਨਾਂਅ ਜਾਂਦਾ

ਪਿਆਰ ਸ਼ਬਦ ਅਨੋਖਾ ਹੈ ❤
ਏਦਾ ਮਿਲਣਾਂ ਕਿਹੜਾ ਸੌਖਾ ਏ
ਜੋ ਕਦਰ ਨਈ ਕਰਦੇ ਓਨ੍ਹਾਂ ਨੂੰ ਮਿਲਦਾ
ਕਦਰਾਂ ਵਾਲਿਆਂ ਨੂੰ ਮਿਲਦਾ ਧੋਖਾ ਏ


ੳੁੱਥੇ ਜੋਰ ਨਾ ਗਰੀਬ ਦਾ ਚਲਦਾ ਜਿੱਥੇ
ਜੋਰ ਪੈਸੇ ਵਾਲੇ ਲਾੳੁਦੇ ਨੇ ਅੱਜਕੱਲ ਕੋੲੀ
ਨਹੀ ਦੇਖਦਾ ਪਿਅਾਰ ਸੱਚੇ ਨੂੰ ਸੱਭ
ਪੈਸੇ ਵਾਲਿਅਾ ਨਾਲ ਹੀ ਦਿਲ ਲਾੳੁਦੇ ਨੇ


ਰਾਤ ਤੱਕਦੀ ਰਹੀ ਅੱਖਾਂ’ਚ
ਦਿਲ ਮਿੰਨਤਾ ਕਰਦਾ ਰਿਹਾ।
ਕੋਈ ਬੇਸਬਰ ਰੋਂਦਾ ਰਿਹਾ,
ਕੋਈ ਬੇਖਬਰ ਸੌਂਂਦਾ ਰਿਹਾ।

ਜਦੋਂ ਵਿਸ਼ਵਾਸ਼ ਹੀ ਟੁੱਟ ਜਾਵੇ
.
.
sorry ਦਾ ਕੋਈ ਮਤਲਬ ਨਹੀ ਰਹਿ ਜਾਂਦਾ


ਸਾਫ ਦਿਲ ਦੇ ਸੀ
ਤਾਂ ਹੀ ਧੋਖੇ ਖਾ ਗਏ…
ਦਿਲਾਂ ਦੇ ਵਪਾਰੀ ਹੁੰਦੇ
ਤਾਂ ਕੁਝ ਬਣੇ ਹੁੰਦੇ…

ਬਚਪਨ ਦੀਆ ਯਾਦਾ ….
ਮੈਂ ਜਦੋ ਵੀ ਆਪਣੀ ਪੁਰਾਨੀ ਸਕੂਲ ਦੀ ਇਮਾਰਤ ਦੇ ਕੋਲੋ ਗੁਜਰਦੀ ਹਾਂ.
ਸੋਚਦੀ ਹਾਂ.
ਮੈਨੂ ਬਣਾ ਕੇ ਖੁਦ ਟੁਟ ਜੀਹੀ ਗਈ ਆ.

ਦਰਦ ਇੰਨਾ ਸੀ ਜ਼ਿੰਦਗੀ ਵਿਚ,
ਧੜਕਣ ਸਾਥ ਦੇਣ ਤੋਂ ਘਬਰਾ ਗਈ.
ਬੰਦ ਸੀ ਅੱਖਾਂ ਕਿਸੇ ਦੀ ਯਾਦ ਵਿਚ,
ਮੌਤ ਆਈ ਤੇ ਧੋਖਾ ਖਾ ਗਈ !!!